India

ਹਵਾ ਹੋਈ ਜ਼ਹਿਰੀਲੀ, ਇਸ ਜਮਾਤ ਤੱਕ ਸਕੂਲ ਰਹਿਣਗੇ ਬੰਦ, ਆਨਲਾਈਨ ਕਲਾਸਾਂ ਚਲਾਉਣ ਦੇ ਹੁਕਮ

ਵੱਧਦੇ ਪ੍ਰਦੂਸ਼ਣ ਕਾਰਨ ਨੋਇਡਾ ਅਤੇ ਗ੍ਰੇਟਰ ਨੋਇਡਾ ਦੇ ਸਾਰੇ ਸਕੂਲਾਂ ਨੂੰ ਵੀਰਵਾਰ ਨੂੰ 8ਵੀਂ ਜਮਾਤ ਤੱਕ ਦੇ ਬੱਚਿਆਂ ਲਈ 8 ਨਵੰਬਰ ਤੱਕ ਆਨਲਾਈ ਕਲਾਸਾਂ ਲਾਉਣ ਦੇ ਹੁਕਮ ਹੋਏ ਹਨ।

Read More
India

ਪਾਬੰਦੀ ਦੇ ਬਾਵਜੂਦ ਦਿੱਲੀ ‘ਚ ਜੰਮ ਕੇ ਚੱਲੇ ਪਟਾਕੇ, ਧੂੰਏਂ ਕਾਰਨ ਹਵਾ ਦੀ ਗੁਣਵੱਤਾ ਖ਼ਰਾਬ, ਜਾਣੋ

ਦੀਵਾਲੀ ਤੋਂ ਬਾਅਦ ਸਵੇਰ ਹੈ ਅਤੇ ਦਿੱਲੀ ਸਮੇਤ ਕਈ ਸ਼ਹਿਰਾਂ ਦੀ ਹਵਾ ‘ਜ਼ਹਿਰੀਲੀ’ ਹੋ ਗਈ। ਅਸਮਾਨ ਵਿੱਚ ਪਟਾਕੇ ਚਲਾਉਣ ਕਾਰਨ ਪ੍ਰਦੂਸ਼ਣ ਦਾ ਪੱਧਰ ਅਚਾਨਕ ਖਤਰਨਾਕ ਹੋ ਗਿਆ ਹੈ।

Read More