ਦਿੱਲੀ ‘ਚ ਸਬ-ਇੰਸਪੈਕਟਰ ਨੇ ਨਮਾਜ਼ੀਆਂ ਨਾਲ ਕੀਤਾ ਮਾੜਾ ਸਲੂਕ, ਦੇਖ ਕੇ ਹਰ ਕੋਈ ਹੋਇਆ ਹੈਰਾਨ,ਦੋਸ਼ੀ ਮੁਅੱਤਲ
ਦਿੱਲੀ : ਦਿੱਲੀ ‘ਚ ਸੜਕ ‘ਤੇ ਨਮਾਜ਼ ਅਦਾ ਕਰ ਰਹੇ ਨਮਾਜ਼ੀਆਂ ਨਾਲ ਪੁਲਿਸ ਮੁਲਾਜ਼ਮ ਦੀ ਬਦਸਲੂਕੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਦੁਰਵਿਵਹਾਰ ਕਿਸੇ ਹੋਰ ਨੇ ਨਹੀਂ ਸਗੋਂ ਦਿੱਲੀ ਪੁਲਿਸ ਦੇ ਇੱਕ ਸਬ ਇੰਸਪੈਕਟਰ ਨੇ ਕੀਤਾ ਹੈ। ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿੱਲੀ ਪੁਲਿਸ ਨੇ ਵੀ ਸਖ਼ਤ ਕਾਰਵਾਈ ਕੀਤੀ ਹੈ। ਇਸ ਐਸਆਈ