ਦਿੱਲੀ ਪੁਲਿਸ ਨੇ ਆਸਟ੍ਰੇਲੀਆ ‘ਚ ਹੋਏ ਕਤਲ ਦੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ, 2018 ਦਾ ਸੀ ਮਾਮਲਾ…
ਦਿੱਲੀ : ਸੰਨ 2018 ਵਿੱਚ ਆਸਟ੍ਰੇਲੀਆ ਦੀ ਇੱਕ ਬੀਚ ‘ਤੇ ਹੋਏ ਕਤਲ ਦੇ ਮਾਮਲੇ ‘ਚ ਲੋੜੀਂਦੇ ਮੁਲਜ਼ਮ ਨੂੰ ਦਿੱਲੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਆਸਟਰੇਲੀਆ ਨਿਵਾਸੀ 24 ਸਾਲਾ ਟੋਯਾਹ ਕੋਰਡਿੰਗਲੇ ਦੀ ਹੱਤਿਆ ਦੇ ਦੋਸ਼ ਵਿੱਚ 38 ਸਾਲਾ ਰਾਜਵਿੰਦਰ ਸਿੰਘ ਤੇ ਲੱਗੇ ਸਨ ਤੇ ਉਹ ਆਸਟ੍ਰੇਲੀਆ ਤੋਂ ਫਰਾਰ ਹੋ ਗਿਆ ਸੀ। ਫਾਰਮੇਸੀ ਵਰਕਰ ਟੋਯਾਹ ਕੋਰਡਿੰਗਲੇ