ਖੰਘ ਦੀ ਦਵਾਈ ਖਾਣ ਨਾਲ 11 ਬੱਚਿਆਂ ਦੀ ਮੌਤ, ਡਾਕਟਰ ਅਤੇ ਦਵਾਈ ਕੰਪਨੀ ਖਿਲਾਫ FIR ਦਰਜ
ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਵਿੱਚ ਖੰਘ ਦੀ ਦਵਾਈ ਖਾਣ ਤੋਂ ਬਾਅਦ 11 ਬੱਚਿਆਂ ਦੀ ਮੌਤ ਦੇ ਮਾਮਲੇ ਵਿੱਚ, ਪੁਲਿਸ ਨੇ ਸਰਕਾਰੀ ਡਾਕਟਰ ਪ੍ਰਵੀਨ ਸੋਨੀ, ਖੰਘ ਦੀ ਦਵਾਈ ਬਣਾਉਣ ਵਾਲੀ ਕੰਪਨੀ ਸ੍ਰੀਸਨ ਫਾਰਮਾਸਿਊਟੀਕਲਜ਼ ਦੇ ਸੰਚਾਲਕਾਂ ਅਤੇ ਹੋਰ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ।ਵਇਹ ਕਾਰਵਾਈ 5 ਅਕਤੂਬਰ ਨੂੰ ਪਰਸੀਆ ਬਲਾਕ ਮੈਡੀਕਲ ਅਫਸਰ ਡਾ. ਅੰਕਿਤ ਸਾਹਲਮ