International

ਲਾਹੌਰ ਵਿਚ ਗੁਰਦੁਆਰੇ ਨੂੰ ਮਸਜਿਦ ਬਣਾਉਣ ਦੇ ਪ੍ਰਸਤਾਵ ਦੀ ਜਾਣੋ ਪੂਰੀ ਕਹਾਣੀ

‘ਦ ਖ਼ਾਲਸ ਬਿਊਰੋ:- ਪਾਕਿਸਤਾਨ ਦੇ ਲਾਹੌਰ ਦੇ ਨੌਲੱਖਾ ਬਾਜ਼ਾਰ ਵਿੱਚ ਇੱਕ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਾਹਿਬ ਜੀ ਬਾਰੇ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਆਦਮੀ ਸੋਹੇਲ ਬੱਟ ਪਾਕਿਸਤਾਨ ਵਿੱਚ ਸਿੱਖ ਧਰਮ ਦੇ ਲੋਕਾਂ ਅਤੇ ਉਸ ਦੇ ਕੁੱਝ ਨੇਤਾਵਾਂ ਵਿਰੁੱਧ ਅਸ਼ਲੀਲ ਗੱਲਾਂ ਕਰ ਰਿਹਾ ਸੀ। ਵੀਡੀਓ ਵਿੱਚ ਇੱਕ ਅਣਜਾਣ ਵਿਅਕਤੀ ਵੱਲੋਂ

Read More
Khaas Lekh Religion

ਸਿੱਖੀ ਸਿਦਕ ਦੀ ਅਦੁੱਤੀ ਮਿਸਾਲ ਹੈ ਸਿੱਖ ਕੌਮ ਦਾ ਇਹ ਮਹਾਨ ਸਿੰਘ, ਜਿਨ੍ਹਾਂ ਨੂੰ ਪੁੱਠੀ ਖੱਲ ਲਾਹ ਕੇ ਸ਼ਹੀਦ ਕੀਤਾ ਗਿਆ ਸੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਖ਼ਾਲਸੇ ਨੂੰ ਡਰਾਉਣ ਵਾਸਤੇ ਸਮੇਂ ਦੀਆਂ ਹਕੂਮਤਾਂ ਨੇ ਜ਼ੁਲਮਾਂ ਦੀ ਅੱਤ ਕਰ ਦਿੱਤੀ ਪਰ ਸਿੱਖਾਂ ਦਾ ਸਿਦਕ ਨਹੀਂ ਡੁਲਾ ਸਕੇ। ਇਹ ਸਿੱਖਾਂ ਦਾ ਆਪਣੇ ਗੁਰੂ ਅਤੇ ਧਰਮ ਪ੍ਰਤੀ ਅਟੁੱਟ ਵਿਸ਼ਵਾਸ ਹੀ ਸੀ ਕਿ ਵੱਡੇ ਤੋਂ ਵੱਡੇ ਤਸੀਹੇ ਵੀ ਉਨ੍ਹਾਂ ਨੂੰ ਡੁਲਾ ਨਹੀਂ ਸਕੇ

Read More
Khaas Lekh

ਹਰ ਗੁਰਦੁਆਰਾ ਸਾਹਿਬ ‘ਤੇ ਕਿਉਂ ਝੂਲਦੇ ਨੇ ਨਿਸ਼ਾਨ ਸਾਹਿਬ

‘ਦ ਖ਼ਾਲਸ ਬਿਊਰੋ:- ਨਿਸ਼ਾਨ ਸਾਹਿਬ ਜਿਉਂਦੀਆਂ-ਜਾਗਦੀਆਂ ਕੌਮਾਂ ਦੀ ਸੁਤੰਤਰਤਾ ਦੇ ਪ੍ਰਤੀਕ ਹਨ। ਜੋ ਕੌਮਾਂ ਆਪਣੇ ਵਜੂਦ ਤੋਂ ਹੀ ਮਰ-ਮੁੱਕ ਚੁੱਕੀਆਂ ਹੋਣ, ਉਹਨਾਂ ਦੇ ਨਿਸ਼ਾਨ ਕਦੇ ਖੜੇ ਨਹੀਂ ਹੁੰਦੇ। ਨਿਸ਼ਾਨ ਹਮੇਸ਼ਾਂ ਉਹਨਾਂ ਦੇ ਹੀ ਉੱਚੇ ਝੂਲਦੇ ਹਨ, ਜੋ ਸੂਰਬੀਰ,ਬਹਾਦਰ ਆਪਣੇ ਬਲ ਦੁਆਰਾ ਸਦਾ ਜੰਗ ਵਿੱਚ ਜੂਝ ਕੇ ਆਪਣੇ ਨਿਸ਼ਾਨ ਨੂੰ ਉੱਚਾ ਚੁੱਕਣਾ ਜਾਣਦੇ ਹਨ। ਸਾਡੇ ਕੇਸਰੀ

Read More
Religion

ਬੇਦਾਵਾ ਦੇ ਗਏ ਸਿੱਖਾਂ ਦੀ ਅਗਵਾਈ ਕਰਨ ਵਾਲੀ ਸਭ ਤੋਂ ਪਹਿਲੀ ਸਿੱਖ ਸ਼ਖਸੀਅਤ ਮਾਈ ਭਾਗੋ

‘ਦ ਖ਼ਾਲਸ ਬਿਊਰੋ:- ਸਿੱਖ ਇਤਿਹਾਸ ਦੀ ਸਭ ਤੋਂ ਪਹਿਲੀ ਮਹਾਨ ਸ਼ਖਸੀਅਤ ਮਾਈ ਭਾਗ ਕੌਰ ਜੀ ਜਿਨ੍ਹਾਂ ਨੇ ਮੁਗਲਾਂ ਦੇ ਵੱਧ ਰਹੇ ਜ਼ੁਲਮਾਂ ਖ਼ਿਲਾਫ਼ ਹਥਿਆਰ ਚੁੱਕੇ ਸਨ। ਉਹ ਯੁੱਧ ਦੇ ਮੈਦਾਨ ਵਿੱਚ ਇੱਕ ਮਹਾਨ ਯੋਧਾ ਸੀ। ਮਾਈ ਭਾਗੋ ਜੀ ਭਾਈ ਪਾਰੇ ਸ਼ਾਹ ਦੇ ਖਾਨਦਾਨ ਵਿੱਚੋਂ ਸੀ। ਮਾਈ ਭਾਗੋ ਦਾ ਜਨਮ ਪਿੰਡ ਝਬਾਲ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਭਾਈ

Read More
India

SFJ ਨੇ ਰੈਫਰੈਂਡਮ-2020 ਵੋਟਿੰਗ ਲਈ ਹੁਣ ਜੰਮੂ ਕਸ਼ਮੀਰ ਵੱਲ ਕੀਤਾ ਰੁਖ਼

‘ਦ ਖ਼ਾਲਸ ਬਿਊਰੋ- ਸਿੱਖਸ ਫਾਰ ਜਸਟਿਸ (SFJ) ਨੇ ਖਾਲਿਸਤਾਨ ਰੈਫਰੈਂਡਮ ਦੇ ਹੱਕ ’ਚ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਕੈਨੇਡੀਅਨ ਸਾਈਬਰ ਸਪੇਸ ਤੋਂ ਜੰਮੂ-ਕਸ਼ਮੀਰ ਵਿੱਚ ਪੋਰਟਲ ਲਾਂਚ ਕੀਤਾ ਹੈ। SFJ ਨੇ ਇਹ ਪੋਰਟਲ ਕੈਨੇਡਾ ਦੀ ਸਰਕਾਰ ਵੱਲੋਂ ਰੈਫਰੈਂਡਮ-2020 ਦਾ ਫ਼ੈਸਲਾ ਰੱਦ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਲਾਂਚ ਕੀਤਾ। ਇਸ ਵੈੱਬ ਪੇਜ ’ਤੇ ਕੈਨੇਡਾ ਦਾ ਲਾਲ ਤੇ

Read More
Religion

ਲੋਇ ਲੋਇ ਭੰਡਾਰ ਹੈ ਤੇਗ਼ ਉਸਦੀ,ਉਸਦੀ ਤੇਗ਼ ਸਦਕਾ ਸਿਦਕ ਪੁੱਗਦੇ ਨੇ।

‘ਦ ਖ਼ਾਲਸ ਬਿਊਰੋ- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੇਗ਼ ਦੇ ਜਮਾਲ ਨੂੰ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਕਵੀ ਫ਼ਕੀਰ ਚੰਦ ਤੁਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ ਕਿਤਾਬ ‘ਤੇਰੇ ਦਰ ‘ਤੇ ਵਗਦੀ ਕਾਵਿ-ਨਦੀ’ ਵਿੱਚ ਪੇਸ਼ ਕਰਦੇ ਹਨ। ਉਹ ਲਿਖਦੇ ਹਨ : ਲੋਇ ਲੋਇ ਭੰਡਾਰ ਹੈ ਤੇਗ਼ ਉਸਦੀ, ਉਸਦੀ ਤੇਗ਼ ਸਦਕਾ ਸਿਦਕ ਪੁੱਗਦੇ ਨੇ।

Read More
India

SFJ ਦੇ ਬਹਾਨੇ ਬਿੱਟੂ ਨੇ ਸਾਧੇ ਜਥੇਦਾਰ ਹਰਪ੍ਰੀਤ ਸਿੰਘ ‘ਤੇ ਨਿਸ਼ਾਨੇ,ਟਰੂਡੋ ਸਰਕਾਰ ਦਾ ਕੀਤਾ ਧੰਨਵਾਦ

‘ਦ ਖ਼ਾਲਸ ਬਿਊਰੋ- ਟਰੂਡੋ ਸਰਕਾਰ ਵੱਲੋਂ ਐੱਸਐੱਫਜੇ ਦੇ ਰੈਫਰੈਂਡਮ-2020 ਨੂੰ ਰੱਦ ਕਰਨ ‘ਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਐੱਸਐੱਫਜੇ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਟਰੂਡੋ ਸਰਕਾਰ ਵੱਲੋਂ ਐੱਸਐੱਫਜੇ ਦੇ ਰੈਫਰੈਂਡਮ 2020 ਨੂੰ ਰੱਦ ਕਰਨ ਲਈ ਚੁੱਕਿਆ ਗਿਆ ਕਦਮ NRI ਦੀ ਖਾਲਿਸਤਾਨ ਵਿਰੋਧੀ

Read More
Religion

ਇੱਕ ਹੰਝੂ ਦੀ ਦਾਸਤਾਨ-ਭਾਈ ਮਹਾਂ ਸਿੰਘ ਅਤੇ ਦਸਮੇਸ਼ ਪਿਤਾ ਦੀ ਪ੍ਰੇਮ ਭਰੀ ਵਾਰਤਾਲਾਪ

‘ਦ ਖ਼ਾਲਸ ਬਿਊਰੋ- ਚਮਕੌਰ ਦੀ ਗੜ੍ਹੀ ਵਿੱਚ 40 ਮੁਕਤਿਆਂ ਨੇ ਜਦੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਦਿੱਤਾ ਸੀ ਤਾਂ ਗੁਰੂ ਸਾਹਿਬ ਜੀ ਨੇ ਉਨ੍ਹਾਂ ਤੋਂ ਮੁਖ ਮੋੜ ਲਿਆ ਸੀ। ਜਦੋਂ ਇਹ ਸਿੰਘ ਆਪਣੇ ਘਰ ਗਏ ਤਾਂ ਇਨ੍ਹਾਂ ਦੀਆਂ ਪਤਨੀਆਂ ਨੇ ਇਨ੍ਹਾਂ ਨੂੰ ਵੰਗਾਰ ਪਾਉਂਦਿਆਂ ਕਿਹਾ ਕਿ ਜੇ ਤੁਸੀਂ ਗੁਰੂ ਦੇ

Read More
Khaas Lekh Religion

‘ਚੁਪੈ ਚੁਪ ਨ ਹੋਵਈ’ ਅੰਦਰ ਦੀ ਚੁੱਪ ਕਿਵੇਂ ਧਾਰਨ ਕਰਨੀ ਹੈ, ਇਤਿਹਾਸ ਦੀ ਗਾਥਾ ਪੜ੍ਹਕੇ ਸਿੱਖੀਏ

‘ਦ ਖ਼ਾਲਸ ਬਿਊਰੋ(ਪੁਨੀਤ ਕੌਰ)- ਚੁੱਪ ਭਲੀ ਹੈ ਪਰ ਸਾਡੇ ਅੰਦਰ ਦੀ। ਜ਼ੁਬਾਨ ਦੀ ਚੁੱਪੀ ਸਾਡੇ ਅੰਦਰ ਦੇ ਵਿਚਾਰਾਂ ਦੀ ਚੁੱਪੀ ਨਹੀਂ ਹੈ। ਬੋਲੋ ਜ਼ਰੂਰ ਬੋਲੋ ਪਰ ਗੁਣ ਗਾਓ ਉਸ ਗੁਣੀ ਨਿਧਾਨ ਦੇ ਤਾਂ ਜੋ ਸਾਡੇ ਅੰਦਰ ਦੀ ਚੁੱਪ ਜਨਮ ਲਵੇ। ਸਾਡੇ ਅੰਦਰ ਦੇ ਵਿਚਾਰ ਕਲਪਨਾ ਦਾ ਅਕਾਸ਼ ਹੈ ਪਰ ਸਾਡੀ ਬਾਹਰ ਦੀ ਚੁੱਪ ਕੁਦਰਤ ਨਾਲੋਂ

Read More
Human Rights International

ਬਲੋਚਿਸਤਾਨ ਦੀ ਸਰਕਾਰ ਨੇ ਸਿੱਖ ਭਾਇਚਾਰੇ ਨੂੰ ਸੌਂਪਿਆ ਦੋ ਸੌ ਸਾਲ ਪੁਰਾਣਾ ਗੁਰਦੁਆਰਾ

‘ਦ ਖ਼ਾਲਸ ਬਿਊਰੋ- ਬਲੋਚਿਸਤਾਨ ਸਰਕਾਰ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਮੁੜ ਧਾਰਮਿਕ ਸਥਾਨ ‘ਚ ਤਬਦੀਲ ਕਰਨ ਦਾ ਫੈਸਲਾ ਲਿਆ ਹੈ। ਪਾਕਿਸਤਾਨ ਸਰਕਾਰ ਨੇ ਉੱਥੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਨਾਲ ਦੇ ਹੋਰਨਾਂ ਸਕੂਲਾਂ ‘ਚ ਭੇਜ ਕੇ ਗੁਰਦੁਆਰਾ ਸਿੱਖਾਂ ਨੂੰ ਸੌਂਪਣ ਦਾ ਫੈਸਲਾ ਸੁਣਾਇਆ ਹੈ। SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿਸਤਾਨ ਸਰਕਾਰ ਦੇ

Read More