Punjab

ਪਹਿਲੀ ਵਾਰ ਫ਼ਰਦ ਲੈਣ ਆਇਆ ਬੰਦਾ ਹੀ ਕਰੇਗਾ ਤਹਿਸੀਲ ਕੰਪਲੈਕਸ ਦਾ ਉਦਘਾਟਨ,ਕੋਈ ਮੰਤਰੀ ਨਹੀਂ : CM ਮਾਨ ਦਾ ਐਲਾਨ

ਸੰਗਰੂਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੜ੍ਹਬਾ ਸੰਗਰੂਰ ਵਿਖੇ ਤਹਿਸੀਲ ਕੰਪਲੈਕਸ ਦਾ ਨੀਂਹ ਪਥਰ ਰੱਖਿਆ ਹੈ।ਇਸ ਦੌਰਾਨ ਉਹਨਾਂ ਐਲਾਨ ਕੀਤਾ ਹੈ ਕਿ ਪਹਿਲੇ ਗੇੜ ‘ਚ ਪੰਜਾਬ ‘ਚ 18 ਤਹਿਸੀਲ ਤੇ ਸਬ-ਤਹਿਸੀਲ ਆਧੁਨਿਕ ਕੰਪਲੈਕਸ ਬਣਾਏ ਜਾਣਗੇ ਤੇ ਇਮਾਰਤ ਵਿੱਚ ਹੀ ਫਰਦ ਕੇਂਦਰ, DSP ਦਫ਼ਤਰ, SDM ਦਫ਼ਤਰ, BDO-CDPO ਦਫ਼ਤਰ ਤੇ ਮੁਲਾਜ਼ਮਾਂ ਦੀ ਰਿਹਾਇਸ਼

Read More
Punjab

ਹੋ ਗਈ ਟਰਾਂਸਪੋਰਟ ਵਿਭਾਗ ਦੀ ਆਹ ਐਪ ਲਾਂਚ.ਘਟੇਗੀ ਲੋਕਾਂ ਦੀ ਖ਼ਜਲ ਖੁਆਰੀ,ਮੁੱਖ ਮੰਤਰੀ ਮਾਨ ਨੇ ਕੀਤਾ ਦਾਅਵਾ

ਚੰਡੀਗੜ੍ਹ : “ਹੁਣ ਗੱਡੀਆਂ ਦਾ ਪਾਸਿੰਗ ਸਰਟੀਫ਼ਿਕੇਟ ਪੰਜਾਬ ਦੇ ਕਿਸੇ ਕੋਨੇ ‘ਚ ਬੈਠ ਕੇ ਆਨਲਾਈਨ ਪ੍ਰਾਪਤ ਕੀਤਾ ਜਾ ਸਕਦਾ ਹੈ । ਆਪ ਸਰਕਾਰ ਪੰਜਾਬੀਆਂ ਨੂੰ ਸੁਵਿਧਾ ਉਹਨਾਂ ਦੇ ਦੁਆਰ ਪਹੁੰਚਾਉਣ ਲਈ ਵਚਨਬੱਧ ਹੈ।” ਇਹ ਦਾਅਵਾ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ,ਜਿਹਨਾਂ ਅੱਜ ਗੱਡੀਆਂ ਦੀ ਫਿੱਟਨੈਸ ਲਈ ਟਰਾਂਸਪੋਰਟ ਵਿਭਾਗ ਦੀ ਇੱਕ ਐਪ

Read More
Punjab

ਟੋਲ ਪਲਾਜ਼ਿਆਂ ਨੂੰ ਸਾਰੀਆਂ ਸ਼ਰਤਾਂ ਵੀ ਪੂਰੀਆਂ ਕਰਨੀਆਂ ਪੈਣਗੀਆਂ,ਸਰਕਾਰ ਦੁਰਘਟਨਾਵਾਂ ਤੋਂ ਬਚਾਅ ਲਈ ਕਰੇਗੀ ਲੋੜੀਂਦੇ ਪ੍ਰਬੰਧ

ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਵਾਲੇ ਤੇ ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਲੁੱਟਣ ਵਾਲਿਆਂ ਨੂੰ ਬੱਖਸ਼ਿਆ ਨਹੀਂ ਜਾਵੇਗਾ।

Read More
Punjab

“ਪੱਟਿਆ ਪਹਾੜ ਨਿਕਲਿਆ ਚੂਹਾ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂ ਐਲਾਨਜੀਤ ਸਿੰਘ ਪੈਣ ਤੋਂ ਬਾਅਦ ਨਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਨਾਲ ਵੀ ਐਲਾਨਵੰਤ ਦੀ ਅੱਲ੍ਹ ਜੁੜ ਗਈ ਹੈ। ਉਹ ਕੋਈ ਵੀ ਵੱਡਾ ਛੋਟਾ ਫੈਸਲਾ ਕਰਨ ਵੇਲੇ ਦਿਨਾਂ ਤੱਕ ਇਹਨੂੰ ਪ੍ਰਚਾਰਦੇ ਰਹਿੰਦੇ ਹਨ। ਜ਼ਿਆਦਾਤਾਰ ਐਲਾਨ ਮੀਡੀਆ ਵਿੱਚ

Read More