Chandigarh SSP ਦਾ ਮੁੱਦਾ ਬਣਿਆ ਮੁੱਖ ਮੰਤਰੀ ਬਨਾਮ ਰਾਜਪਾਲ, ਭੰਬਲਭੂਸੇ ਦੀ ਬਣੀ ਸਥਿਤੀ ,ਦੋਨੋਂ ਪਾਸਿਉਂ ਅਲੱਗ-ਅਲੱਗ ਦਾਅਵੇ ਪੇਸ਼
ਚੰਡੀਗੜ੍ਹ : Chandigarh SSP ਮਾਮਲੇ ਨੂੰ ਲੈ ਕੇ ਰਾਜ ਸਰਕਾਰ ਤੇ ਰਾਜਪਾਲ ਇੱਕ ਵਾਰ ਫਿਰ ਤੋਂ ਆਹਮੋ-ਸਾਹਮਣੇ ਆ ਗਏ ਹਨ।ਹੁਣ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਪੰਜਾਬ ਦੀ ਚਿੱਠੀ ਦਾ ਜਵਾਬ ਦਿੱਤਾ ਹੈ। ਪੰਜਾਬ ਸਰਕਾਰ ਨੂੰ ਭੇਜੇ ਗਏ ਪੱਤਰ ਵਿੱਚ ਰਾਜਪਾਲ ਨੇ ਪੰਜਾਬ ਸਰਕਾਰ ਨੂੰ ਗਲਤ ਤੱਥ ਪੇਸ਼ ਨਾ ਕਰਨ ਲਈ ਕਿਹਾ ਹੈ ਤੇ