India

SBI ਨੇ ਕੀਤਾ ਕਰਜ਼ਾ ਮਹਿੰਗਾ, 20 ਸਾਲਾਂ ‘ਚ ਮੋੜੋਗੇ 30 ਲੱਖ ਦਾ ਹੋਮ ਲੋਨ ਤਾਂ ਕਿੰਨੀ ਵਧੇਗੀ EMI, ਦੇਖੋ ਹਿਸਾਬ

ਨਵੀਂ ਦਿੱਲੀ : ਸਸਤੇ ਕਰਜ਼ੇ ਦੀ ਉਡੀਕ ਕਰ ਰਹੇ ਲੱਖਾਂ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਨੇ ਆਪਣੇ ਕਰਜ਼ਿਆਂ ‘ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ। ਬੈਂਕ ਨੇ ਸੋਮਵਾਰ ਨੂੰ ਕਿਹਾ ਕਿ ਉਸ ਦੇ ਅੰਦਰੂਨੀ ਬੈਂਚਮਾਰਕ ਮਾਰਜਿਨਲ ਕਾਸਟ ਆਫ ਲੈਂਡਿੰਗ ਰੇਟ (MCLR) ਵਿੱਚ 5 ਤੋਂ 10 ਆਧਾਰ ਅੰਕਾਂ

Read More
Others

ਖ਼ਾਲੀ ਜੇਬ ‘ਚ ਵੀ ਖ਼ਰੀਦ ਸਕਦੇ ਹੋ ਕਾਰ, ਇਹ ਬੈਂਕ ਦੇ ਰਿਹਾ ਹੈ ਇਲੈਕਟ੍ਰਿਕ ਵਾਹਨ ‘ਤੇ 100% ਲੋਨ

ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਨੇ ਇਲੈਕਟ੍ਰਿਕ ਕਾਰਾਂ ਦੀ ਖ਼ਰੀਦ ਲਈ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਹੈ। 21 ਸਾਲ ਤੋਂ 70 ਸਾਲ ਦੀ ਉਮਰ ਦਾ ਕੋਈ ਵੀ ਵਿਅਕਤੀ ਈਵੀ ਲੋਨ ਲਈ ਅਪਲਾਈ ਕਰ ਸਕਦਾ ਹੈ। ਤੁਸੀਂ 3 ਤੋਂ 8 ਸਾਲਾਂ ਲਈ ਆਸਾਨ ਕਿਸ਼ਤਾਂ ‘ਤੇ ਲੋਨ ਲੈ ਸਕਦੇ ਹੋ। ਖ਼ਾਸ ਗੱਲ ਇਹ ਹੈ

Read More