ਕੈਨੇਡਾ ਪੜ੍ਹਣ ਜਾਂਦੇ ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖ਼ਬਰੀ, ਹੁਣ ਪਹਿਲਾਂ ਨਾਲੋਂ ਵੀ ਵੱਧ ਕਰ ਸਕਣਗੇ ਕਮਾਈਆਂ, ਜਾਣੋ ਨਵੇਂ ਨਿਯਮ
ਵਿਦਿਆਰਥੀ ਹੁਣ 15 ਨਵੰਬਰ ਤੋਂ ਸਾਲ 2023 ਦੇ ਅੰਤ ਤੱਕ 20 ਘੰਟਿਆਂ ਤੋਂ ਵੱਧ ਕੰਮ ਕਰ ਸਕਦੇ ਹਨ। ਕੈਨੇਡਾ ਵਿੱਚ ਕਾਮਿਆਂ ਦੀ ਘਾਟ ਪੂਰੀ ਕਰਨ ਲਈ ਸਰਕਾਰ ਨੇ ਇੱਕ ਸਾਲਾ ਪਾਇਲਟ ਪ੍ਰੌਜੈਕਟ ਅਧੀਨ ਇਹ ਫੈਸਲਾ ਲਿਆ ਹੈ।