canada

canada

International

ਕੈਨੇਡਾ ‘ਚ ਪੀਐੱਮ ਜਸਟਿਨ ਟਰੂਡੋ ਦੀ ਮੌਜੂਦਗੀ ‘ਚ ਖਾਲਿਸਤਾਨ ਦੇ ਸਮਰਥਨ ‘ਚ ਲੱਗੇ ਨਾਅਰੇ

ਕੈਨੇਡਾ (Canada) ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justin Trudeau)  ਡਾਊਨਟਾਊਨ ਟੋਰਾਂਟੋ (Toronto) ਵਿੱਚ ਖਾਲਸਾ ਡੇਅ ਪਰੇਡ ਮੌਕੇ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਐਤਵਾਰ ਨੂੰ ਟੋਰਾਂਟੋ ਵਿੱਚ ਇੱਕ ਸਮਾਗਮ ਦੌਰਾਨ ਸਿੱਖ ਭਾਈਚਾਰੇ ਨੂੰ ਸੰਬੋਧਨ ਕਰਨ ਲਈ ਪੁੱਜੇ ਤਾਂ ਭੀੜ ਵੱਲੋਂ ਖਾਲਿਸਤਾਨ ਪੱਖੀ ਨਾਅਰੇ ਲਾਏ ਗਏ। ਸਮਾਗਮ ਵਿੱਚ ਕੈਨੇਡੀਅਨ ਪ੍ਰਧਾਨ

Read More
International

ਬ੍ਰਿਟਿਸ਼ ਕੋਲੰਬੀਆ ਦੇ ਵਿਧਾਇਕ ਦੀ ਵਿਵਾਦਤ ਟਿੱਪਣੀ, ਸਿੱਖ ਭਾਈਚਾਰਾ ਨਰਾਜ਼

ਭਾਰਤੀ ਲੋਕਾਂ ਨੇ ਵਿਦੇਸ਼ਾਂ ਵਿੱਚ ਆਪਣੀ ਵੱਖਰੀ ਥਾਂ ਬਣਾਈ ਹੈ। ਵਿਦੇਸ਼ਾਂ ਵਿੱਚ ਜਾ ਕੇ ਵੀ ਉਹ ਆਪਣੇ ਧਰਮ ਰੀਤੀ ਰਵਾਜ਼ਾ ਨਾਲ ਜੁੜੇ ਹੋਏ ਹਨ। ਪਰ ਬਾਹਰੀ ਲੋਕ ਭਾਰਤੀਆਂ ਦੀ ਸੱਭਿਅਤਾ ਤੋਂ ਅਣਜਾਣ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (British columbia) ’ਚ ਵਿਰੋਧੀ ਧਿਰ ਦੀ ਲਿਬਰਲ ਪਾਰਟੀ ਦੇ ਵਿਧਾਇਕ ਬੇਨ

Read More
International Punjab

ਪੰਜਾਬੀ ਨੌਜਵਾਨ ਦਾ ਵਿਦੇਸ਼ ‘ਚ ਹੋਇਆ ਕਤਲ

ਪੰਜਾਬੀ ਆਪਣੇ ਬਿਹਤਰ ਭਵਿੱਖ ਲਈ ਵਿਦੇਸ਼ ਦਾ ਰੁਖ ਕਰਦੇ ਹਨ। ਪਰ ਜਦੋਂ ਕੋਈ ਮੰਦਭਾਗੀ ਖ਼ਬਰ ਸਾਹਮਣੇ ਆਉਂਦੀ ਹੈ ਤਾਂ ਹਰ ਪੰਜਾਬੀ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਅਜਿਹੀ ਹੀ ਇੱਕ ਖ਼ਬਰ ਕੈਨੇਡਾ ਦੇ ਸ਼ਹਿਰ ਸਰੀ ਤੋਂ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇੱਕ ਅਫਰੀਕਨ ਮੂਲ ਦੇ ਵਿਅਕਤੀ ਨੇ ਪੰਜਾਬੀ ਨੌਜਵਾਨ ਦਾ ਛੁਰਾ ਮਾਰ ਕੇ ਕਤਲ ਕਰ

Read More
International

ਪੰਜਾਬਣ ਕੁੜੀ ਦੇ ਕਤਲ ਦੇ ਦੋਸ਼ੀ ਪੰਜਾਬੀ ਤੇ ਕੈਨੇਡਾ ਪੁਲਿਸ ਨੇ ਰੱਖਿਆ 50 ਹਜ਼ਾਰ ਡਾਲਰ ਦਾ ਇਨਾਮ

ਕੈਨੇਡੀਅਨ ਪੁਲਿਸ ( Canadian police)  ਨੇ ਦਸੰਬਰ ਵਿੱਚ 21 ਸਾਲਾ ਪਵਨਪ੍ਰੀਤ ਕੌਰ ਨਾਂ ਦੀ 21 ਸਾਲਾ ਔਰਤ ਦੀ ਮੌਤ ਦੇ ਮਾਮਲੇ ਵਿੱਚ ਭਾਰਤੀ ਮੂਲ ਦੇ ਵਿਅਕਤੀ ਧਰਮ ਸਿੰਘ ਧਾਲੀਵਾਲ ‘ਤੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਧਰਮ ਧਾਲੀਵਾਲ ਦੀ ਗ੍ਰਿਫਤਾਰੀ ਲਈ ਜਾਣਕਾਰੀ ਦੇਣ ‘ਤੇ $50K ਇਨਾਮ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ

Read More
International

ਚੱਲਦੀ ਰੇਲ ਗੱਡੀ ਨੂੰ ਲੱਗੀ ਭਿਆਨਕ ਅੱਗ, ਵੇਖਦਿਆਂ-ਵੇਖਦਿਆਂ ਸੜ ਗਏ ਕਈ ਡੱਬੇ

ਕੈਨੇਡਾ ਦੇ ਓਨਟਾਰੀਓ (Ontario Canada) ਵਿੱਚ ਇੱਕ ਚੱਲਦੀ ਰੇਲ ਗੱਡੀ ਨੂੰ ਭਿਆਨਕ ਅੱਗ ਲੱਗ ਗਈ। ਚੱਲਦੀ ਰੇਲਗੱਡੀ ਵਿੱਚ ਅੱਗ ਦੇ ਭਾਂਬੜ ਮੱਚਦੇ ਨਜ਼ਰ ਆਏ। ਸੋਸ਼ਲ ਮੀਡੀਆ ’ਤੇ ਇਸ ਖ਼ੌਫ਼ਨਾਕ ਘਟਨਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਚੱਲਦੀ ਰੇਲ ਵਿੱਚੋਂ ਅੱਗ ਦੀਆਂ ਲਪਟਾਂ ਬਾਹਰ ਨਿਕਲਦੀਆਂ ਨਜ਼ਰ ਆ ਰਹੀਆਂ ਹਨ। ਰੇਲਵੇ ਮੁਤਾਬਕ ਇਸ ਹਾਦਸੇ ਵਿੱਚ

Read More
India International Lok Sabha Election 2024

ਕੈਨੇਡਾ ਦੀ ਆਪਣੇ ਨਾਗਰਿਕਾਂ ਨੂੰ ਐਡਵਾਇਜ਼ਰੀ, ਭਾਰਤ ਨਾ ਜਾਇਓ! ਪੜ੍ਹੋ ਕਾਰਨ

ਭਾਰਤ ਵਿੱਚ ਲੋਕ ਸਭਾ ਚੋਣਾਂ ਦਾ ਪਹਿਲਾ ਗੇੜ ਸ਼ੁਰੂ ਹੋ ਗਿਆ ਹੈ ਤੇ ਕੁੱਲ 7 ਗੇੜਾਂ ਵਿੱਚ ਸਾਰੀਆਂ ਵੋਟਾਂ ਪੈਣਗੀਆਂ। ਇਸ ਨੂੰ ਵੇਖਦਿਆਂ ਕੈਨੇਡਾ ਨੇ ਆਪਣੇ ਨਾਗਰਿਕਾਂ ਲਈ ਖ਼ਾਸ ਐਡਵਾਈਜ਼ਰੀ ਜਾਰੀ ਕੀਤੀ ਹੈ। ਕੈਨੇਡਾ ਨੇ ਆਪਣੇ ਨਾਗਰਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਮਈ ਤੋਂ ਜੂਨ ਮਹੀਨੇ ਅੰਦਰ ਭਾਰਤ ਦੀ ਯਾਤਰਾ ਨਾ ਕਰਨ ਅਤੇ ਜਿਹੜੇ

Read More
International

ਕੈਨੇਡਾ ‘ਚ ਘਰ ਲੈਣ ਦੀ ਸੋਚ ਰਹੇ ਹੋ ਤਾਂ ਇੰਨੇ ਸਾਲ ਭੁੱਲ ਜਾਓ! ਟਰੂਡੋ ਸਰਕਾਰ ਦਾ ਫੈਸਲਾ ਤੁਹਾਡਾ ਸੁਪਨਾ ਤੋੜ ਦੇਵੇਗਾ

ਕੈਨੇਡਾ ਵਿੱਚ ਘਰ ਲੈਣ ਦਾ ਸੁਪਨਾ ਵੇਖਣ ਵਾਲਿਆਂ ਲਈ ਜ਼ਰੂਰੀ ਖ਼ਬਰ ਹੈ ਕਿ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਵਿਦੇਸ਼ੀ ਨਿਵੇਸ਼ਕਾਂ ‘ਤੇ ਦੇਸ਼ ਵਿਚ ਜਾਇਦਾਦ ਖ਼ਰੀਦਣ ‘ਤੇ 2 ਸਾਲਾਂ ਲਈ ਪਾਬੰਧੀ ਹੋਰ ਵਧਾ ਦਿੱਤੀ ਹੈ। ਇਹ ਪਾਬੰਧੀ ਪਹਿਲੀ ਜਨਵਰੀ, 2023 ਤੋਂ ਪਹਿਲਾਂ ਤੋਂ ਲਾਗੂ ਹੋਈ ਸੀ ਤੇ ਹੁਣ ਇਸ ਨੂੰ ਪਹਿਲੀ ਜਨਵਰੀ, 2027 ਤੱਕ ਵਧਾ

Read More
India International

ਕੈਨੇਡਾ ‘ਚ ਨੌਜਵਾਨ ਦਾ ਕਤਲ, 2022 ‘ਚ ਗਿਆ ਸੀ ਵਿਦੇਸ਼

ਸੋਨੀਪਤ (Sonipat) ਦੇ ਸੈਕਟਰ-12 ਦੇ ਰਹਿਣ ਵਾਲੇ ਨੌਜਵਾਨ ਦਾ ਕੈਨੇਡਾ (Canada) ‘ਚ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਭਰਾ ਨੂੰ ਕੈਨੇਡੀਅਨ ਪੁਲਿਸ ਨੇ ਇੱਕ ਪੱਤਰ ਰਾਹੀ ਇਸ ਦੀ ਜਾਣਕਾਰੀ ਦਿੱਤੀ। ਜਿਸ ਦੀ ਸੂਚਨਾ ਮਿਲਦੇ ਸਾਰ ਹੀ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਚਿਰਾਗ ਵਜੋਂ ਹੋਈ ਹੈ। ਰਿਸ਼ਤੇਦਾਰਾਂ

Read More
India

ਕੈਨੇਡਾ ਨੇ ਭਾਰਤ ਖਿਲਾਫ ਲਿਆ ਸਖ਼ਤ ਫੈਸਲਾ ! 6 ਮਹੀਨੇ ਪੁਰਾਣਾ ਹਿਸਾਬ ਬਰਾਬਰ ਕੀਤਾ

ਕੈਨੇਡਾ ( Canada) ਨੇ ਭਾਰਤ (India) ਵਿੱਚ ਆਪਣੇ ਡਿਪਲੋਮੈਟਿਕ ਮਿਸ਼ਨਾ ਤੋਂ ਭਾਰਤੀ ਸਟਾਫ ਦੀ ਗਿਣਤੀ ਨੂੰ ਘਟਾ ਦਿੱਤਾ ਹੈ। ਪਿਛਲੇ ਸਾਲ ਭਾਰਤ ਸਰਕਾਰ ਨੇ ਕੈਨੇਡਾ ਦੇ 41 ਡਿਪਲੋਮੈਟਾਂ ਨੂੰ ਦੇਸ਼ ‘ਚੋਂ ਕੱਢ ਦਿੱਤਾ ਸੀ। ਜਿਸ ਦੇ ਜਵਾਬ ਵਿੱਚ ਕੈਨੇਡਾ ਨੇ ਕਿਹਾ ਹੈ ਕਿ ਜਦੋਂ ਭਾਰਤ ਵਿੱਚ ਸਾਡੇ ਡਿਪਲੋਮੈਟਾ ਦੀ ਗਿਣਤੀ ਘੱਟ ਹੈ ਸਾਨੂੰ ਵੀ ਇਸ

Read More