ਮੁੱਖ ਮੰਤਰੀ ਵੱਲੋਂ ਬੰਦ ਪਏ ਬਾਇਓ ਗੈਸ ਪਲਾਂਟ ਨੂੰ ਚਲਾਉਣ ਦਾ ਐਲਾਨ
ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਨੇ ਲੁਧਿਆਣਾ (Ludhiana) ਦੇ ਘੁੰਗਰਾਲੀ ਪਿੰਡ ‘ਚ ਬੰਦ ਪਏ ਬਾਇਓ ਗੈਸ ਪਲਾਂਟ ਨੂੰ ਦੁਬਾਰਾ ਚਾਲੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਿੰਡ ਵਾਸੀਆਂ ਨਾਲ ਫੋਨ ‘ਤੇ ਗੱਲ ਹੋਈ ਹੈ। ਪਿੰਡ ਵਾਸੀਆਂ ਨਾਲ ਵਾਅਦਾ ਹੈ ਕਿ ਇਹ ਪਲਾਂਟ ਪੂਰੀ ਤਰ੍ਹਾਂ ਪ੍ਰਦੂਸ਼ਣ ਮੁਕਤ ਹੋਵੇਗਾ।