‘ਸਰਪੰਚ’ ਤੋਂ ‘CM’ ਬਣਨ ਵਾਲੇ 6 ਸਿਆਸਤਦਾਨਾਂ ਦੀ ਕਹਾਣੀ! ਕਿਸੇ ਨੂੰ ਵਫ਼ਾਦਾਰੀ ਦਾ ਇਨਾਮ ਮਿਲਿਆ, ਤਾਂ ਕੋਈ ਦਲਬਦਲੂਆਂ ਦਾ ਖਿਡਾਰੀ! ਇੱਕ ਸਰਪੰਚੀ ਤੋਂ ਬਾਅਦ ਸਿੱਧਾ CM ਬਣਿਆ
ਬਿਉਰੋ ਰਿਪੋਰਟ – ਭਾਰਤ ਵਿੱਚ ਪੰਚਾਇਤੀ ਢਾਂਚੇ ਨੂੰ ਲੋਕ ਰਾਜ ਦੀ ਨੀਂਹ ਵਜੋਂ ਜਾਣਿਆ ਜਾਂਦਾ ਹੈ। ਇਸ ਦੀ ਮਜ਼ਬੂਤੀ ’ਤੇ ਹੀ ਦੇਸ਼ ਦੇ ਲੋਕਤੰਤਰ ਦੀ ਬੁਨਿਆਦ ਟਿੱਕੀ ਹੋਈ ਹੈ। ਕਹਿੰਦੇ ਹਨ ਕਿ ਦੇਸ਼ ਦੇ ਵਿਕਾਸ ਦੇ ਅਸਲੀ ਪੈਮਾਨੇ ਦੀ ਘੋਖ ਕਰਨੀ ਹੈ ਤਾਂ ਇਹ ਵੇਖਣਾ ਹੋਵੇਗਾ ਕਿ ਪਿੰਡ ਦੇ ਅਖੀਰਲੇ ਸ਼ਖਸ ਤੱਕ ਪੰਚਾਇਤਾਂ ਰਾਹੀ ਕੇਂਦਰ