ਸਿੱਧੂ ਮੂਸੇਵਾਲਾ ਦੀ ਹਵੇਲੀ ‘ਤੇ ਵੱਡੀ ਹਲਚਲ ! ਪਿੰਡ ਦੀ ਚਾਰੇ ਪਾਸੇ ਤੋਂ ਨਾਕੇਬੰਦੀ
ਆਈਜੀ ਨੇ ਦੱਸਿਆ ਮਾਕ ਡ੍ਰਿਲ ਦੀ ਵਜ੍ਹਾ ਕਰਕੇ ਸੁਰੱਖਿਆ ਵਧਾਈ ਗਈ ਹੈ
ਆਈਜੀ ਨੇ ਦੱਸਿਆ ਮਾਕ ਡ੍ਰਿਲ ਦੀ ਵਜ੍ਹਾ ਕਰਕੇ ਸੁਰੱਖਿਆ ਵਧਾਈ ਗਈ ਹੈ
ਮਾਨਸਾ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਗੰਨਮੈਨ ਨਵਜੋਤ ਕੋਲ ਵਿਆਹ ਵਿੱਚ ਗਲਤੀ ਨਾਲ ਫਾਇਰਿੰਗ ਹੋ ਗਈ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮਾਨ ਸਰਕਾਰ ਨੂੰ ਕਾਨੂੰਨੀ ਹਾਲਾਤਾਂ ਨੂੰ ਲੈਕੇ ਨਸੀਹਤ ਦਿੱਤੀ
ਬਲਕੌਰ ਸਿੰਘ ਨੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੂੰ ਫੜਨ ਦੇ ਲਈ ਸਰਕਾਰ ਨੂੰ ਦੋ ਕਰੋੜ ਦਾ ਇਨਾਮ ਰੱਖਣ ਦੀ ਮੰਗ ਕੀਤੀ ਹੈ । ਉਨ੍ਹਾਂ ਨੇ ਕਿਹਾ ਕਿ ਦੋ ਕਰੋੜ ਦੀ ਰਕਮ ਮੈਂ ਆਪਣੀ ਜੇਬ ਵਿੱਚੋਂ ਦੇਵਾਂਗਾ।
ਬਰਖ਼ਾਸਤ cia ਇੰਚਾਰਜ ਪ੍ਰਿਤਪਾਲ ਸਿੰਘ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ਤੋਂ ਸਾਫ਼ ਹੈ ਕਿ ਟੀਨੂੰ ਨੂੰ ਭਜਾਉਣ ਦੀ ਪਲਾਨਿੰਗ ਜੁਲਾਈ ਵਿੱਚ ਹੀ ਹੋ ਗਈ ਸੀ।
ਸਿੱਧੂ ਮੂਸੇਵਾਲਾ ਦੇ ਕਤਲ ਨੂੰ 5 ਮਹੀਨੇ ਪੂਰੇ ਹੋਏ ਹਨ