ਆਸਟਰੇਲੀਆ ਨੇ ਵੀ ਲਗਾਈ ਟਿਕਟੌਕ ਦੀ ਵਰਤੋਂ ’ਤੇ ਪਾਬੰਦੀ
ਨਿਊਜ਼ ਏਜੰਸੀ ਮੁਤਾਬਕ ਆਸਟ੍ਰੇਲੀਆ ਦੀ ਸੰਘੀ ਸਰਕਾਰ ਨੇ ਸੁਰੱਖਿਆ ਉਲੰਘਣਾ ਦੀਆਂ ਚਿੰਤਾਵਾਂ ਕਾਰਨ ਐਪ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਬਾਅਦ ਸਰਕਾਰੀ ਅਧਿਕਾਰੀਆਂ ਦੇ ਅਧਿਕਾਰਤ ਡਿਵਾਈਸ 'ਤੇ ਟਿਕਟੌਕ ਕੰਮ ਨਹੀਂ ਕਰੇਗਾ।
australia news
ਨਿਊਜ਼ ਏਜੰਸੀ ਮੁਤਾਬਕ ਆਸਟ੍ਰੇਲੀਆ ਦੀ ਸੰਘੀ ਸਰਕਾਰ ਨੇ ਸੁਰੱਖਿਆ ਉਲੰਘਣਾ ਦੀਆਂ ਚਿੰਤਾਵਾਂ ਕਾਰਨ ਐਪ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਬਾਅਦ ਸਰਕਾਰੀ ਅਧਿਕਾਰੀਆਂ ਦੇ ਅਧਿਕਾਰਤ ਡਿਵਾਈਸ 'ਤੇ ਟਿਕਟੌਕ ਕੰਮ ਨਹੀਂ ਕਰੇਗਾ।
ਆਸਟ੍ਰੇਲੀਆ ਵਿਚ ਦੋ ਸਾਲਾਂ ਦੇ ਹੜ੍ਹ ਅਤੇ ਬਰਸਾਤ ਦੇ ਮੌਸਮ ਤੋਂ ਬਾਅਦ, ਸਾਲ 2019 ਅਤੇ 2020 ਵਾਪਸ ਆਉਂਦੇ ਨਜ਼ਰ ਆ ਰਹੇ ਹਨ ਜਦੋਂ ਆਸਟ੍ਰੇਲੀਆ ਨੂੰ ਕਈ ਥਾਵਾਂ ‘ਤੇ ਭਿਆਨਕ ਅੱਗ ਦਾ ਸਾਹਮਣਾ ਕਰਨਾ ਪਿਆ ਸੀ। ਆਸਟ੍ਰੇਲੀਆ ਦੇ ਅੱਗ ਬੁਝਾਊ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਗਰਮੀ ਦੀ ਲਹਿਰ ਕਾਰਨ ਪੂਰਬੀ ਤੱਟ ਨਾਲ ਲੱਗਦੇ ਜੰਗਲਾਂ ‘ਚ
ਆਸਟਰੇਲੀਆ : ਮਾਂ ਬੋਲੀ ਪੰਜਾਬੀ ਨਾਲ ਜੁੜੀ ਇੱਕ ਬਹੁਤ ਹੀ ਸੁੱਖ ਖ਼ਬਰ ਆਸਟਰੇਲੀਆ ਤੋਂ ਆਈ ਹੈ। ਸੱਤ ਸਮੁੰਦਰੋਂ ਪਾਰ ਵੀ ਪੰਜਾਬੀ ਬੋਲੀ ਦੇ ਸਤਿਕਾਰ ਵਿੱਚ ਵਾਧਾ ਹੋ ਰਿਹਾ ਹੈ । ਇਸ ਦੀ ਇਕ ਉਦਾਹਰਣ ਆਸਟਰੇਲੀਆ ’ਚ ਦੇਖਣ ਨੂੰ ਮਿਲੀ ਹੈ,ਜਿਥੇ ਪੰਜਾਬੀ ਬਹੁਤਾਤ ਸੰਖਿਆ ਵਿੱਚ ਵਸਦੇ ਹਨ। ਇਥੇ ਪੰਜਾਬੀ ਭਾਸ਼ਾ ਨੂੰ ਆਸਟ੍ਰੇਲੀਆ ਦੀਆਂ ਪਹਿਲੀਆਂ 10 ਭਾਸ਼ਾਵਾਂ
ਦਿੱਲੀ : ਸੰਨ 2018 ਵਿੱਚ ਆਸਟ੍ਰੇਲੀਆ ਦੀ ਇੱਕ ਬੀਚ ‘ਤੇ ਹੋਏ ਕਤਲ ਦੇ ਮਾਮਲੇ ‘ਚ ਲੋੜੀਂਦੇ ਮੁਲਜ਼ਮ ਨੂੰ ਦਿੱਲੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਆਸਟਰੇਲੀਆ ਨਿਵਾਸੀ 24 ਸਾਲਾ ਟੋਯਾਹ ਕੋਰਡਿੰਗਲੇ ਦੀ ਹੱਤਿਆ ਦੇ ਦੋਸ਼ ਵਿੱਚ 38 ਸਾਲਾ ਰਾਜਵਿੰਦਰ ਸਿੰਘ ਤੇ ਲੱਗੇ ਸਨ ਤੇ ਉਹ ਆਸਟ੍ਰੇਲੀਆ ਤੋਂ ਫਰਾਰ ਹੋ ਗਿਆ ਸੀ। ਫਾਰਮੇਸੀ ਵਰਕਰ ਟੋਯਾਹ ਕੋਰਡਿੰਗਲੇ