ਮਾਂ ਦੇ ਸਾਹਮਣੇ ਮਹਿਲਾ ਨੇ 3 ਸਾਲ ਦੇ ਬੱਚੇ ਨਾਲ ਕੀਤਾ ਇਹ ਕਾਰਾ ! ਵੀਡੀਓ ਆਇਆ ਸਾਹਮਣੇ
ਅਮਰੀਕਾ ਵਿੱਚ ਮਹਿਲਾ ਵੱਲੋਂ ਮਾਂ ਦੇ ਸਾਹਮਣੇ ਬੱਚੇ ਨੂੰ ਟਰੈਕ 'ਤੇ ਸੁੱਟਣ ਦਾ ਵੀਡੀਓ ਸਾਹਮਣੇ ਆਇਆ ਹੈ
ਅਮਰੀਕਾ ਵਿੱਚ ਮਹਿਲਾ ਵੱਲੋਂ ਮਾਂ ਦੇ ਸਾਹਮਣੇ ਬੱਚੇ ਨੂੰ ਟਰੈਕ 'ਤੇ ਸੁੱਟਣ ਦਾ ਵੀਡੀਓ ਸਾਹਮਣੇ ਆਇਆ ਹੈ
ਚੀਨ ਵਿੱਚ ਕੋਵਿਡ ਦੇ ਨਾਲ ਹਾਲਾਤ ਬੇਕਾਬੂ ਹੋ ਰਹੇ ਹਨ
ਪਿਛਲੇ 24 ਘੰਟਿਆਂ 'ਚ ਦੁਨੀਆ ਭਰ 'ਚ 5.37 ਲੱਖ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਸ ਦੌਰਾਨ 1396 ਲੋਕਾਂ ਦੀ ਜਾਨ ਜਾ ਚੁੱਕੀ ਹੈ
ਜਸਵਿੰਦਰ ਸਿੰਘ ਨੇ ਆਪਣੇ ਆਪ ਨੂੰ ਪੁਣੇ ਕ੍ਰਾਈਮ ਬਰਾਂਚ ਦਾ ਅਧਿਕਾਰੀ ਵੀ ਦੱਸਿਆ ਸੀ
ਨਕੋਦਰ ਡਬਲ ਕਤਲਕਾਂਡ ਵਿੱਚ 3 ਸ਼ੂਟਰਾਂ ਦੀ ਗਿਰਫ਼ਾਰੀ
ਹੋਸ਼ ਆਉਣ ਤੋਂ ਬਾਅਦ ਹੀ ਸ਼ਖ਼ਸ ਨੇ ਪਤਨੀ ਨੂੰ ਪ੍ਰਪੋਜ਼ ਕਰ ਦਿੱਤਾ
ਅਮਰੀਕਾ ਵਿੱਚ ਗਵਾਚਿਆ ਹੋਇਆ ਪਰਸ 6 ਮਹੀਨੇ ਬਾਅਦ ਪੰਜਾਬ ਵਿੱਚ ਮਿਲਿਆ ।
5 ਸਾਲ ਪਹਿਲਾਂ ਅੰਮ੍ਰਿਤਪਾਲ ਸਿੰਘ ਅਮਰੀਕਾ ਗਿਆ ਸੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਘਟਨਾ ਉੱਤੇ ਦੁੱਖ ਪ੍ਰਗਟ ਕਰਦਿਆਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਭਾਰਤੀਆਂ ਦੀ ਸੁਰੱਖਿਆ ਦਾ ਮੁੱਦਾ ਅਮਰੀਕਾ ਦੇ ਪ੍ਰਸ਼ਾਸਕ ਕੋਲ ਉਠਾਉਣ ਦੀ ਮੰਗ ਕੀਤੀ ਹੈ।
ਕੈਲੀਫੋਰਨੀਆ ਦੇ ਮਰਸਡ ਕਾਉਂਟੀ ਤੋਂ ਪੰਜਾਬੀ ਪਰਿਵਾਰ ਦੇ 4 ਜੀਆਂ ਨੂੰ ਅਗਵਕਰ ਲਿਆ ਗਿਆ ਤੇ ਪਰਿਵਾਰ ਨਾਲ ਸਬੰਧਤ ਟਰੱਕ ਸੜੀ ਹੋਈ ਹਾਲਤ ਵਿਚ ਮਿਲਿਆ ਹੈ।