Punjab

ਕਮਲਨਾਥ ਦਾ ਸਨਮਾਨ ਕਰਨ ਵਾਲੇ ਸਿੱਖ ਪ੍ਰਬੰਧਕਾਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ!ਮਨਪ੍ਰੀਤ ਸਿੰਘ ਕਾਨਪੁਰੀ ਦੀ ਹੋਈ ਸ਼ਲਾਘਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਿੱਖ ਜਥੇਬੰਦੀਆਂ ਵੱਲੋਂ ਕਮਲਨਾਥ ਦਾ ਸਨਮਾਨ ਕਰਨ ਦਾ ਰਾਗੀ ਮਨਪ੍ਰੀਤ ਸਿੰਘ ਕਾਨਪੁਰੀ ਨੇ ਵਿਰੋਧ ਕੀਤਾ ਸੀ

Read More
Punjab Religion

ਕਾਲਾ ਮੂੰਹ ਕਰਕੇ ਇੱਕ ਸਿੱਖ ਪਹੁੰਚਿਆ ਸ੍ਰੀ ਅਕਾਲ ਤਖ਼ਤ !ਸੰਗਤਾਂ ਨੇ ਕੀਤਾ ਇਹ ਹਾਲ

ਕਾਲਾ ਮੂੰਹ ਕਰਕੇ ਪਹੁੰਚੇ ਸਿੱਖ ਦਾ ਨਾਂ ਕੁਲਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਉਹ ਕਪੂਰਥਲਾ ਦਾ ਰਹਿਣ ਵਾਲਾ ਹੈ

Read More
Punjab

‘ਮਾਨ ਨੇ ਕਿਸਾਨਾਂ ਦੀ ਪੱਗਾਂ ਉਤਰਵਾ ਕੇ ਕੀਤੀ ਬੇਅਦਬੀ,ਜਥੇਦਾਰ ਕਰਨ ਤਲਬ, ਮੰਗਣ ਮੁਆਫੀ’

ਲੁਧਿਆਣਾ ਵੇਰਕਾ ਪਲਾਂਟ ਦੇ ਉਦਘਾਟਨ ਦੌਰਾਨ ਪੁਲਿਸ ਨੇ ਕਿਸਾਨਾਂ ਦੀਆਂ ਕਾਲੀਆਂ ਪੱਗਾਂ ਉਤਰਵਾਈਆਂ ਸਨ

Read More
Khaas Lekh Punjab Religion

ਬਹਿਬਲਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੇ 7 ਸਾਲ,7 ਵਜ੍ਹਾ ਨਾਲ ਨਹੀਂ ਮਿਲਿਆ ਇਨਸਾਫ਼

ਬਹਿਬਲਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਲਈ 2 ਕਮਿਸ਼ਨ ਅਤੇ 3 SIT ਬਣਿਆ ਪਰ ਇਨਸਾਫ਼ ਨਹੀਂ ਮਿਲਿਆ

Read More