ਤਾਲਿਬਾਨ ਨੇ ਔਰਤਾਂ ਤੋਂ ਬਾਅਦ ਮਰਦਾਂ ਲਈ ਲਿਆਂਦੇ ਸਖਤ ਕਾਨੂੰਨ! ਦਾੜੀ ਤੇ ਜੀਨ ਪਾਉਣ ਵਾਲੇ ਸਾਵਧਾਨ
ਬਿਉਰੋ ਰਿਪੋਰਟ – ਅਫ਼ਗ਼ਾਨਿਸਤਾਨ (Afghanistan) ਵਿਚ ਤਾਲਿਬਾਨ (Taliban) ਦਾ ਰਾਜ ਆਉਣ ਤੋਂ ਬਾਅਦ ਔਰਤਾਂ ਉੱਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆ ਸਨ ਪਰ ਹੁਣ ਮਰਦਾਂ ‘ਤੇ ਵੀ ਤਾਲਿਬਾਨ ਨੇ ਸਖਤ ਫੁਰਮਾਨ ਲਾਗੂ ਕੀਤੇ ਹਨ। ਜੋ ਮਰਦ ਵੱਖ-ਵੱਖ ਤਰ੍ਹਾਂ ਦੀਆਂ ਦਾੜੀਆਂ ਰੱਖਣ ਅਤੇ ਲਿਬਾਸ ਪਾਉਣ ਦੇ ਸ਼ੌਕੀਨ ਹਨ, ਉਨ੍ਹਾਂ ਲਈ ਬੁਰੀ ਖਬਰ ਹੈ। ਤਾਲਿਬਾਨ ਸਰਕਾਰ ਵੱਲੋਂ