25 ਸਾਲਾ ਪੰਜਾਬੀ ਨਿਊਜ਼ੀਲੈਂਡ ਤੋਂ ਪੱਕੇ ਹੋਕੇ ਦਿਵਾਲੀ ‘ਤੇ ਦੇਸ਼ ਪਰਤਿਆ,ਫਿਰ ਸਭ ਖ਼ਤਮ ਹੋ ਗਿਆ !
ਸਾਹਿਲ ਨਿਊਜ਼ੀਲੈਂਡ ਵਿੱਚ ਇਸੇ ਸਾਲ ਜੂਨ ਵਿੱਚ ਪੱਕਾ ਹੋਇਆ ਸੀ ।
ਸਾਹਿਲ ਨਿਊਜ਼ੀਲੈਂਡ ਵਿੱਚ ਇਸੇ ਸਾਲ ਜੂਨ ਵਿੱਚ ਪੱਕਾ ਹੋਇਆ ਸੀ ।
Youtuber ਜੱਟ ਪ੍ਰਭਜੋਤ ਦੇ 25 ਲੱਖ ਤੋਂ ਜ਼ਿਆਦਾ SUBSCRIBER ਹੈ
ਪੀੜਤ ਪਰਿਵਾਰ ਦਾ ਇਲਜਾਮ ਮੰਤਰੀ ਬਲਜੀਤ ਕੌਰ ਦੇ ਲੋਕ ਰਾਜ਼ੀਨਾਮੇ ਦਾ ਦਬਾਅ ਪਾ ਰਹੇ ਹਨ।
ਆਹਮੋ ਸਾਹਮਣੇ 2 ਬਾਈਕ ਸਵਾਰ ਦੀ ਦੁਰਘਟਨਾ ਵਿੱਚ ਮੌਤ
ਦੋ ਨੌਜਵਾਨ ਟ੍ਰੈਕਰ ਅਤੇ ਸਕੀਇੰਗ ਖਿਡਾਰੀਆਂ ਦੀ ਪਹਾੜੀ ਚੋਟੀ 'ਤੇ ਬਰਫ ਦੇ ਤੋਦੇ ਡਿੱਗਣ ਕਾਰਨ ਮੌਤ ਹੋ ਗਈ।
ਹਾਦਸੇ ਦੀ ਪੀੜ ਉਦੋਂ ਹੋਰ ਵੀ ਵੱਧ ਗਈ ਜਦੋਂ ਪਤਾ ਲੱਗਦਾ ਹੈ ਕਿ ਤਿੰਨੇ ਜਣੇ ਆਪਣੀ ਧੀ ਨੂੰ ਕਾਲਜ ਦੇ ਹੋਸਟਲ ਵਿੱਚ ਛੱਡ ਕੇ ਵਾਪਸ ਆ ਰਹੇ ਸੀ। ਧੀ ਦਾ ਕਾਲਜ ਵਿੱਚ ਪਹਿਲਾ ਦਿਨ ਸੀ।
ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਟਰਾਂਸਪੋਰਟ ਰਿਸਰਚ ਵਿੰਗ ਦੀ ਰਿਪੋਰਟ ਦੇ ਅਨੁਸਾਰ ਸਾਲ 2020 ਵਿੱਚ ਦੇਸ਼ ਵਿੱਚ ਕੁੱਲ 3.66 ਲੱਖ ਸੜਕ ਹਾਦਸੇ ਹੋਏ ਹਨ। ਇਨ੍ਹਾਂ 'ਚ 1.31 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3.48 ਲੱਖ ਲੋਕ ਜ਼ਖਮੀ ਹੋਏ ਹਨ।
‘ਦ ਖ਼ਾਲਸ ਬਿਊਰੋਂ (ਸੁਰਿੰਦਰ ਸਿੰਘ) :- ਪਿੰਡ ਧਨੇਰ ਦਾ ਸਰਗਰਮ ਵਰਕਰ ਕਾਹਨ ਸਿੰਘ ਅੱਜ ਮੋਸਮ ਖਰਾਬ ਹੋਣ ਕਰਕੇ ਧਰਨੇ ‘ਤੇ ਬੈਠੇ ਕਿਸਾਨਾਂ ਲਈ ਨੇੜਲੇ ਪਿੰਡ ਦੇ ਇੱਕ ਗੁਦਾਮ ਤੋਂ ਤਰਪਾਲ ਲੈਣ ਗਿਆ ਸੀ । ਤਰਪਾਲ ਲੈ ਕੇ ਵਾਪਸ ਆਉਂਦੇ ਸਮੇਂ ਮੋਰਚੇ ਨੇੜੇ ਹੀ ਇੱਕ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਉਸਦੀ ਮੌਤ ਹੋ ਗਈ।
‘ਦ ਖ਼ਾਲਸ ਬਿਊਰੋ :- ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਦਰਦਨਾਕ ਹਾਦਸਾ ਵਾਪਰਿਆ। ਸੁਨਾਮ ਰੋਡ ‘ਤੇ ਟਰੱਕ ਦੀ ਟੱਕਰ ਤੋਂ ਬਾਅਦ ਕਾਰ ਨੂੰ ਅੱਗ ਲੱਗਣ ਕਾਰਨ ਕਾਰ ਵਿੱਚ ਸਵਾਰ ਪੰਜ ਵਿਅਕਤੀਆਂ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ। ਮ੍ਰਿਤਕ ਕਿਸੇ ਰਿਸੈਪਸ਼ਨ ਪਾਰਟੀ ਤੋਂ ਵਾਪਸ ਆ ਰਹੇ ਸੀ। ਇਹ ਹਾਦਸਾ ਸੰਗਰੂਰ ਦੇ ਸੁਨਾਮ ਰੋਡ ‘ਤੇ ਵਾਪਰਿਆ। ਘਟਨਾ
‘ਦ ਖ਼ਾਲਸ ਬਿਊਰੋ:- ਪਾਕਿਸਤਾਨ ਵਿੱਚ ਯਾਤਰੀ ਬੱਸ ਨੂੰ ਅੱਗ ਲੱਗਣ ਕਾਰਨ ਘੱਟੋ ਘੱਟ 13 ਵਿਅਕਤੀ ਜਿੰਦਾ ਸੜ ਗਏ। ਪੁਲਿਸ ਅਤੇ ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਹੈਦਰਾਬਾਦ ਤੋਂ ਕਰਾਚੀ ਜਾ ਰਹੀ ਤੇਜ਼ ਰਫਤਾਰ ਬੱਸ ਸੜਕ ਤੋਂ ਖਿਸਕ ਗਈ ਅਤੇ ਉਸ ਨੂੰ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਨੂਰੀਆਬਾਦ ਖੇਤਰ ਨੇੜੇ ਹੋਏ ਹਾਦਸੇ ਵਿੱਚ 13 ਲੋਕਾਂ ਦੀ