2024 lok sabha elections
2024 lok sabha elections
ਪ੍ਰਧਾਨ ਮੰਤਰੀ ਹੋਏ ਭਗੌੜੇ, ਕਿਸਾਨਾਂ ਕਿਹਾ ਸਾਡਾ ਵਿਰੋਧ ਰਹੇਗਾ ਜਾਰੀ
- by Manpreet Singh
- May 23, 2024
- 0 Comments
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਟਿਆਲਾ ‘ਚ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਚੋਣ ਰੈਲੀ ਕੀਤੀ ਗਈ, ਜਿਸ ਉੱਤੇ ਕਿਸਾਨ ਜਥੇਬੰਦੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਇਕ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨਾਂ ਦੇ ਸਵਾਲਾ ਦੇ ਜਵਾਬ ਦੇਣ ਤੋਂ ਭੱਜੇ ਹਨ। ਕਿਸਾਨਾਂ
ਸੌਦਾ ਸਾਧ ਦੇ ਕੁੜਮ ਨੇ ਪਾਲਾ ਬਦਲਿਆ! ਪੰਜਾਬ ਤੋਂ ਲਗਾਤਾਰ 3 ਵਾਰੀ ਹਾਰਿਆ
- by Manpreet Singh
- May 23, 2024
- 0 Comments
ਬਿਉਰੋ ਰਿਪੋਰਟ – ਤਲਵੰਡੀ ਸਾਬੋ ਤੋਂ ਕਾਂਗਰਸੀ ਆਗੂ ਹਰਮਿੰਦਰ ਸਿੰਘ ਜੱਸੀ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਦਿੱਲੀ ਬੀਜੇਪੀ ਦੇ ਦਫਤਰ ਜਾਕੇ ਪਾਰਟੀ ਦਾ ਪੱਲਾ ਫੜਿਆ। ਜੱਸੀ ਸੌਦਾ ਸਾਧ ਦੇ ਕੁੜਮ ਹਨ ਅਤੇ 2017 ਵਿੱਚ ਉਹ ਮੋੜ ਮੰਡੀ ਤੋਂ ਚੋਣ ਲੜੇ ਸਨ ਪਰ ਜਿੱਤ ਨਹੀਂ ਸਕੇ ਸਨ। ਇਸ ਤੋਂ ਪਹਿਲਾਂ 2012 ਵਿੱਚ ਜੱਸੀ
ਡਾਕਟਰ ਦਾ ਵੱਡਾ ਉਪਰਾਲਾ, ਵੋਟ ਪਾਉਣ ਤੋਂ ਬਾਅਦ ਦੇਵੇਗਾ ਮੁਫਤ ਇਲਾਜ
- by Manpreet Singh
- May 23, 2024
- 0 Comments
ਬਿਉਰੋ ਰਿਪੋਰਟ – ਲੋਕ ਸਭਾ ਚੋਣਾਂ ਦੌਰਾਨ ਵੱਧ ਤੋਂ ਵੱਧ ਵੋਟ ਕਰਕੇ ਆਪਣੇ ਲੋਕ ਆਪਣੇ ਜ਼ਮੂਰੀ ਹੱਕ ਦੀ ਅਦਾਇਗੀ ਕਰਕੇ ਨਵੀਂ ਸਰਕਾਰ ਚੁਣਨ ਇਸ ਦੇ ਲਈ ਚੋਣ ਕਮਿਸ਼ਨ ਤਾਂ ਕੋਸ਼ਿਸ਼ਾਂ ਕਰ ਰਿਹਾ ਹੈ। ਪਰ ਕੁਝ ਲੋਕ ਵੀ ਇਸ ਮੁਹਿੰਮ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਨ। ਚੰਡੀਗੜ੍ਹ ਤੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਉਪ ਪ੍ਰਧਾਨ ਅਤੇ
ਭਾਜਪਾ ਦੇ ਚੋਣ ਮਨੋਰਥ ਪੱਤਰ ਬਾਰੇ ਖ਼ਾਸ ਰਿਪੋਰਟ, ਜਾਣੋ ਕਿੰਨੀਆਂ ਦਿੱਤੀਆਂ ਗਰੰਟੀਆਂ
- by Manpreet Singh
- May 23, 2024
- 0 Comments
ਦੇਸ਼ ਵਿੱਚ ਲੋਕ ਸਭਾ ਚੋਣਾਂ ਹੋ ਰਹੀਆਂ ਹਨ, ਜਿਸ ਸਬੰਧੀ ਸਾਰਿਆਂ ਪਾਰਟੀਆਂ ਨੇ ਆਪਣੇ ਚੋਣ ਮਨੋਰਥ ਪੱਤਰ ਜਾਰੀ ਕੀਤੇ ਹੋਏ ਹਨ। ਦਾ ਖ਼ਾਲਸ ਟੀਵੀ ਦੀ ਇਸ ਖ਼ਾਸ ਰਿਪੋਰਟ ਵਿੱਚ ਅਸੀ ਤਹਾਨੂੰ ਭਾਜਪਾ ਦੇ ਚੋਣ ਮਨੋਰਥ ਪੱਤਰ ਬਾਰੇ ਜਾਣਕਾਰੀ ਦੇਵਾਂਗੇ। ਭਾਜਪਾ ਵੱਲੋਂ 76 ਪੰਨਿਆਂ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਇਹ ਸਾਰਾ ਚੋਣ ਮਨੋਰਥ ਪੱਤਰ
‘ਪੰਜਾਬ ‘ਚ ਕਾਗਜ਼ੀ ਸਰਕਾਰ’! ‘ਮੈਂ ’71 ‘ਚ ਸ੍ਰੀ ਕਰਤਾਰਪੁਰ ਸਾਹਿਬ ਨੂੰ ਭਾਰਤ ‘ਚ ਮਿਲਾ ਲੈਂਦਾ’! ‘ਕਿਸਾਨ ਚੋਣ ਲੜਕੇ ਵੇਖਣ’!
- by Manpreet Singh
- May 23, 2024
- 0 Comments
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਿਆਲਾ ਤੋਂ ਪੰਜਾਬ ਵਿੱਚ ਲੋਕਸਭਾ ਚੋਣਾਂ ਦੇ ਲਈ ਆਪਣੀ ਪਹਿਲੀ ਰੈਲੀ ਕੀਤੀ। ਪ੍ਰਧਾਨ ਮੰਤਰੀ ਕੇਸਰੀ ਪੱਗ ਬੰਨ ਕੇ ਮੰਚ ‘ਤੇ ਪਹੁੰਚੇ ਅਤੇ ਪੰਜਾਬੀ ਬੋਲ ਕੇ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਮੈਂ ਖੁਸ਼ਕਿਸਮਤ ਹਾਂ, ਮੈਨੂੰ ਗੁਰੂ ਤੇਗ ਬਹਾਦਰ ਜੀ ਅਤੇ ਕਾਲੀ ਮਾਤਾ ਦੀ ਚਰਨ ਛੋਹ ਧਰਤੀ ‘ਤੇ ਆਉਣ ਦਾ
ਚੋਣ ਕਮਿਸ਼ਨ ਨੇ ਚਰਨਜੀਤ ਚੰਨੀ ਨੂੰ ਦਿੱਤੀ ਚਿਤਾਵਨੀ, ਚੋਣ ਜ਼ਾਬਤੇ ਦੀ ਪਾਲਣਾ ਕਰਨ ਦੇ ਦਿੱਤੇ ਨਿਰਦੇਸ਼
- by Manpreet Singh
- May 23, 2024
- 0 Comments
ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਚੋਣ ਕਮਿਸ਼ਨ ਵੱਲੋਂ ਚਿਤਾਵਨੀ ਦਿੱਤੀ ਗਈ ਹੈ। ਚੰਨੀ ਨੇ 5 ਮਈ ਨੂੰ ਪੁੰਛ ਹਮਲੇ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਸੀ, ਜਿਸ ਨੂੰ ਲੈ ਕੇ ਚੋਣ ਕਮਿਸਨਰ ਵੱਲੋਂ ਚਿਤਾਵਨੀ ਜਾਰੀ ਕੀਤੀ ਗਈ ਹੈ। ਚੰਨੀ ਨੇ ਕਿਹਾ ਸੀ ਕਿ ਇਹ ਹਮਲਾ ਸੋਚਾ ਸਮਝੀ ਸ਼ਾਜਿਸ ਹੈ। ਇਸ ਉੱਤੇ
ਜਲੰਧਰ ‘ਚ ਪੱਤਰਕਾਰ ‘ਤੇ ਮਾਮਲਾ ਦਰਜ ਹੋਣ ‘ਤੇ ਚੰਨੀ ਭੜਕੇ, ਕਿਹਾ ਪ੍ਰੈਸ ਨੂੰ ਦਬਾਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼
- by Gurpreet Singh
- May 23, 2024
- 0 Comments
ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਖਿਲਾਫ ਦਰਜ ਹੋਏ ਕੇਸ ਨੂੰ ਲੈ ਕੇ ਆਮ ਆਦਮੀ ਪਾਰਟੀ ‘ਤੇ ਤੰਜ ਕੱਸਿਆ ਹੈ। ਚੰਨੀ ਨੇ ਕਿਹਾ ਕਿ ਪੈਸੇ ਡੀਸੀ ਨੇ ਦਿੱਤੇ ਹਨ ਤੇ ਕੰਮ ਅਫਸਰਾਂ ਨੇ ਕੀਤਾ ਹੈ ਪਰ ਹਮਦਰਦ ਦਾ ਘੁਟਾਲੇ ਨਾਲ ਕੀ ਲੈਣਾ ਦੇਣਾ ਹੈ? ਪੰਜਾਬ ਦੀ ਆਮ ਆਦਮੀ