India Punjab

ਕਾਂਗਰਸੀ ਨੇਤਾ ਟਾਈਟਲਰ ਆਇਆ CBI ਦੀ ਦਾੜ ਹੇਠ,ਸਿੱਖ ਕਤਲੇਆਮ ਮਾਮਲੇ ‘ਚ ਚਾਰਜਸ਼ੀਟ ਦਾਖ਼ਲ

ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਜਗਦੀਸ਼ ਟਾਈਟਲਰ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਸੀਬੀਆਈ ਨੇ 1984 ਸਿੱਖ ਕਤਲੇਆਮ ਦੇ ਮਾਮਲੇ ਵਿੱਚ ਜਗਦੀਸ਼ ਟਾਈਟਲਰ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਜਗਦੀਸ਼ ਟਾਈਟਲਰ ‘ਤੇ ਦੋਸ਼ ਲੱਗੇ ਹਨ ਕਿ ਉਸ ਨੇ ਭੀੜ ਨੂੰ ਭੜਕਾਇਆ ਸੀ ,ਜਿਸ ਤੋਂ ਬਾਅਦ ਇਸ ਭੀੜ ਨੇ ਦਿੱਲੀ ਦੇ ਪੁਲ ਬੰਗਸ਼ ਗੁਰਦੁਆਰੇ ਨੂੰ ਅੱਗ ਲਾ

Read More
Punjab

84 ਸਿੱਖ ਕਤਲੇਆਮ ਦੇ ਦੋਸ਼ੀ ਮੰਨੇ ਜਾਂਦੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਕੇਂਦਰੀ ਜਾਂਚ ਬਿਊਰੋ ਨੇ ਕੀਤਾ ਤਲਬ

ਦਿੱਲੀ : ਸੰਨ 84 ਵਿੱਚ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਦੋਸ਼ੀ ਮੰਨੇ ਜਾਂਦੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਕੇਂਦਰੀ ਜਾਂਚ ਬਿਊਰੋ ਨੇ ਤਲਬ ਕੀਤਾ ਹੈ। ਟਾਈਟਲਰ ਨੂੰ ਦਿੱਲੀ ਦੇ ਪੁਲ ਬੰਗਸ਼ ਇਲਾਕੇ ਵਿੱਚ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਉਸ ਦੀ ਆਵਾਜ਼ ਦਾ ਨਮੂਨਾ ਲੈਣ ਲਈ ਤਲਬ ਕੀਤਾ ਗਿਆ ਹੈ। ਸੀਬੀਆਈ ਵੱਲੋਂ ਬੁਲਾਏ

Read More
India

ਸਿੱਖਾਂ ਦੇ ਇਸ ਗੁਨਾਹਗਾਰ ਦੀ ਅਦਾਲਤ ਨੇ ਨਹੀਂ ਸੁਣੀ,ਕਰ ਦਿੱਤੀ ਅਪੀਲ ਖਾਰਜ

ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ’84 ਸਿੱਖ ਕਤਲੇਆਮ ਦੋਸ਼ੀ ਬਲਵਾਨ ਖੋਖਰ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਕਰਨ ਤੋਂ ਮਨਾ ਕਰ ਦਿੱਤਾ ਹੈ। ਖੋਖਰ ਉੱਤੇ ਅਦਾਲਤ ਵਿੱਚ ਦੋਸ਼ ਤੈਅ ਹੋਏ ਸੀ ਤੇ ਉਹ ਇਸ ਦੀ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ।ਅਦਾਲਤ ਨੇ ਇਸ ਸਬੰਧ ਵਿੱਚ ਸਖ਼ਤ ਟਿੱਪਣੀ ਵੀ ਕੀਤੀ

Read More
India Punjab

ਦਾਸਤਾਨ 84 ‘ਚ ਉਜੜਿਆਂ ਦੀ,ਇਨਸਾਫ਼ ਹਾਲੇ ਤੱਕ ਨਹੀਂ !

ਦਿੱਲੀ :  31 ਅਕਤੂਬਰ 1984 ਦਾ ਰਾਤ ਨੂੰ ਦਿੱਲੀ ਵਿੱਚ ਆਪੋ-ਆਪਣੇ ਘਰੇ ਸੁੱਤੇ ਇੱਕ ਖਾਸ ਧਰਮ ਦੇ ਲੋਕਾਂ ਨੂੰ ਇਹ ਜ਼ਰਾ ਵੀ ਇਲਮ ਨਹੀਂ ਹੋਣਾ ਕਿ ਆਉਣ ਵਾਲੀ ਸਵੇਰ ਤੇ 3 ਦਿਨ ਉਹਨਾਂ ਲਈ ਕਿੰਨੇ ਕਹਿਰ ਭਰੇ ਹੋਣ ਵਾਲੇ ਹਨ। ਇਹਨਾਂ ਤਿੰਨਾਂ ਦਿਨਾਂ ਵਿੱਚ ਕਈ ਘਰਾਂ ‘ਚ ਕੋਈ ਦੀਵੇ ਦੀਵੇ ਜਗਾਉਣ ਵਾਲਾ ਨਹੀਂ ਸੀ ਰਹਿਣਾ

Read More
Punjab

ਕਿੰਝ ਰਚੀ ਗਈ ਸੀ 84 ਵਾਲੀ ਸਾਜਿਸ਼ ? ਸੀਨੀਅਰ ਵਕੀਲ H.S ਫੂਲਕਾ ਨੇ ਕੀਤੇ ਖੁਲਾਸੇ

ਦਿੱਲੀ : ਲੰਬੇ ਸਮੇਂ ਤੇਂ 84 ਸਿੱਖ ਕਤਲੇਆਮ ਨਾਲ ਜੁੜੇ ਕੇਸਾਂ ਦੀ ਪੈਰਵਾਈ ਕਰ ਰਹੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾ ਨੇ ਵੀ 1984 ਦੀ ਜਾਂਚ ਦੀਆਂ ਫਾਇਲਾਂ ਜਨਤਕ ਕਰਨ ਦੀ ਮੰਗ ਕੀਤੀ ਹੈ ਤਾਂ ਜੋ 84 ਦੇ ਅਸਲ ਦੋਸ਼ੀਆਂ ਦਾ ਚਿਹਰਾ ਸਭ ਦੇ ਸਾਹਮਣੇ ਆਵੇ। ਇੱਕ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਉਸ ਵੇਲੇ

Read More
India Khaas Lekh Punjab Religion

ਜੂਨ 1984 ਦੇ ਫੌਜੀ ਹਮਲੇ ਅਤੇ ਨਵੰਬਰ ‘ਚ ਸਿੱਖਾਂ ਦੇ ਕਤਲੇਆਮ ਦਾ ਕਨੈਕਸ਼ਨ, 1 ਸਾਲ ਵਿੱਚ ਸਿੱਖਾਂ ‘ਤੇ ਦੋ ਵੱਡੇ ਹਮਲੇ, ਪੜ੍ਹੋ ਖਾਸ ਰਿਪੋਰਟ

’ਦ ਖ਼ਾਲਸ ਬਿਊਰੋ: ਜਦੋਂ ਵੀ ਸਿੱਖ ਇਤਿਹਾਰਸ ਦੀ ਗੱਲ ਹੁੰਦੀ ਹੈ ਤਾਂ ਇਸ ਵਿੱਚ ‘ਸਾਕਾ ਨੀਲਾ ਤਾਰਾ’ ਦਾ ਜ਼ਿਕਰ ਜ਼ਰੂਰ ਕੀਤਾ ਜਾਂਦਾ ਹੈ। ਜੂਨ 1984 ਵਿੱਚ ਭਾਰਤ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ’ਤੇ ਕਰਵਾਏ ਭਾਰਤੀ ਫੌਜ ਦੇ ਹਮਲੇ ਨੂੰ ‘ਆਪਰੇਸ਼ਨ ਬਲੂ ਸਟਾਰ’, ਯਾਨੀ ਸਾਕਾ ਨੀਲਾ ਤਾਰਾ ਦਾ ਨਾਂ ਦਿੱਤਾ ਗਿਆ ਹੈ। ਇਸੇ ਹਮਲੇ

Read More
India Khaas Lekh Punjab Religion

ਨਹੀਂ ਭੁੱਲਦੇ ਚੁਰਾਸੀ ਦੇ ਜ਼ਖ਼ਮ! ਜਦੋਂ ਸਿੱਖਾਂ ਨੂੰ ਰੇਲ ਗੱਡੀਆਂ ਵਿੱਚੋਂ ਧੂਹ-ਧੂਹ ਕੇ ਮਾਰਿਆ, ਤਾਂ ਪੁਲਿਸ ਤੇ ਸਰਕਾਰਾਂ ਮੂਕ ਦਰਸ਼ਕ ਬਣੀਆਂ ਰਹੀਆਂ

’ਦ ਖ਼ਾਲਸ ਬਿਊਰੋ: 31 ਅਤੂਬਰ 1984 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦਿੱਲੀ ਵਿੱਚ ਜੋ ਕਤਲੇਆਮ ਹੋਇਆ, ਉਸ ਦੇ ਜ਼ਖ਼ਮ ਹਾਲੇ ਤਕ ਅੱਲੇ ਹਨ। ਹਰ ਸਾਲ ਨਵੰਬਰ ਮਹੀਨਾ ਚੜ੍ਹਦਿਆਂ ਹੀ ਚੁਰਾਸੀ ਦੇ ਸਿੱਖ ਵਿਰੋਧੀ ਕਤਲੇਆਮ ਦੀ ਚਰਚਾ ਛਿੜਦੀ ਹੈ, ਪੀੜਤਾਂ ਦੇ ਪਰਿਵਾਰਾਂ ਦੇ ਜ਼ਖ਼ਮ ਕੁਰੇਦੇ ਜਾਂਦੇ ਹਨ, ਪਰ ਪੀੜਤਾਂ ਨੂੰ ਹਾਲੇ

Read More