‘ਦ ਖਾਲਸ ਬਿਊਰੋ:- ਭਾਰਤ-ਚੀਨ ਟਕਰਾਅ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਧਾਰੀ ‘ਚੁੱਪ’ ‘ਤੇ ਵਿਰੋਧੀ ਧਿਰਾਂ ਨੇ ਸਵਾਲ ਉਠਾਏ ਹਨ। ਜਦਕਿ ਭਾਜਪਾ ਦਾ ਕਹਿਣਾ ਹੈ ਕਿ ਮੋਦੀ ਦੀ ਅਗਵਾਈ ‘ਚ ਭਾਰਤੀ ਸਰਹੱਦਾਂ ਸੁਰੱਖਿਅਤ ਹਨ। ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਭਾਰਤੀ ਫ਼ੌਜ ਨੇ ਠੋਕਵਾਂ ਜਵਾਬ ਦਿੱਤਾ ਹੈ। ਕਾਂਗਰਸੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪੂਰਬੀ ਲੱਦਾਖ ‘ਚ ਵਾਪਰੀਆਂ ਘਟਨਾਵਾਂ ਬਾਰੇ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਚੁੱਪ ‘ਤੇ ਵੀ ਸਵਾਲ ਉਠਾਇਆ।
India
ਇਤਨੀ ਖਾਮੋਸ਼ੀ ਕਿਉਂ ਹੈ ? ਵਿਰੋਧੀ ਧਿਰਾਂ ਨੇ ਚੀਨ ਹਮਲੇ ‘ਤੇ ਮੋਦੀ ਤੇ ਰਾਜਨਾਥ ਦੀ ‘ਚੁੱਪੀ’ ’ਤੇ ਚੁੱਕੇ ਸਵਾਲ
- June 17, 2020

Related Post
India, International, Technology
ਹੁਣ ਬੱਚੇ ਅਸ਼ਲੀਲ ਸਮੱਗਰੀ ਤੱਕ ਨਹੀਂ ਪਹੁੰਚ ਸਕਣਗੇ, ਇੰਸਟਾਗ੍ਰਾਮ
October 15, 2025