The Khalas Tv Blog India ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ 11 ਹਜ਼ਾਰ ਰੁਪਏ ਦੀ ਲਿਮਟ ਕੀਤੀ ਮੁਕੱਰਰ
India Punjab

ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ 11 ਹਜ਼ਾਰ ਰੁਪਏ ਦੀ ਲਿਮਟ ਕੀਤੀ ਮੁਕੱਰਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਕਰੰਸੀ ਲਿਜਾਣ ਦੀ ਹੱਦ 25 ਹਜ਼ਾਰ ਰੁਪਏ ਤੋਂ ਘਟਾ ਕੇ 11 ਹਜ਼ਾਰ ਰੁਪਏ ਕਰ ਦਿੱਤੀ ਹੈ। ਇਹੀ ਸੀਮਾ ਓਸੀਆਈ ਕਾਰਡ ਹੋਲਡਰ ਪਰਦੇਸੀਆਂ ‘ਤੇ ਵੀ ਲਾਗੂ ਹੋਵੇਗੀ। ਵਾਪਸੀ ਮੌਕੇ ਵੀ 11 ਹਜ਼ਾਰ ਰੁਪਏ ਦੀ ਲਿਮਿਟ ਹੀ ਰਹੇਗੀ।

Exit mobile version