International Manoranjan Punjab

ਗਿੱਪੀ ਗਰੇਵਾਲ ਦੇ ਭਰਾ ਨੇ ਕਰ ਦਿੱਤਾ ਵੱਡਾ ਕਾਂਡ, ਜਾਣੋ ਸਾਰਾ ਮਾਮਲਾ

ਮਸ਼ਹੂਰ ਪੰਜਾਬ ਗਾਇਕ ਅਕੇ ਅਦਾਕਾਰ ਗਿੱਪੀ ਗਰੇਵਾਲ ਦਾ ਭਰਾ ਸਿੱਪੀ ਗਰੇਵਾਲ ਵੀ ਫਿਲਮਾਂ ਬਣਾਉਂਦਾ ਹੈ ਤੇ ਸੋਸ਼ਲ ਮੀਡੀਆ ਤੇ ਅਕਸਰ ਹੀ ਆਪਣੇ ਲਗਜ਼ਰੀ ਲਾਈਫ ਦੀਆਂ ਤਸਵੀਰਾਂ ਸ਼ੇਅਰ ਕਰਦਾ ਰਹਿੰਦਾ ਹੈ। ਉਸਦੇ ਕੋਲ ਆਪਣਾ ਪ੍ਰਾਈਵੇਟ ਜੈੱਟ ਹ ਅਤੇ ਵਿਕੀਪੀਡੀਆ ਭੇਜ ਰਿਹਾ ਜਿਸ ਤੇ ਉਹ ਆਪਣੀਆਂ ਫਿਲਮਾਂ ਦੀ ਪ੍ਰਮੋਸ਼ਨ ਕਰਦਾ ਹੈ ਪਰ ਇਸ ਦੇ ਦਰਮਿਆਨ ਉਸ ਦਾ ਇੱਕ ਹੋਰ ਚਿਹਰਾ ਸਾਹਮਣੇ ਆਇਆ ਹੈ।

ਸਿੱਪੀ ਗਰੇਵਾਲ ਘਰਾਂ ਦੀ ਉਸਾਰੀ ਕਰਨ ਵਾਲੀਆਂ ਕੰਪਨੀਆਂ ਦਾ ਨੈੱਟਵਰਕ ਚਲਾਉਂਦਾ ਹੈ ਉਸ ਦੀ ਸਿਫਨੀ ਦੀ ਕੰਸਟਰਕਸ਼ਨ ਕੰਪਨੀ ਅਲੈਕਸੀਅਰ ਗਰੁੱਪ ਇਸ ਵੇਲੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ। ਦੋਸ਼ਾਂ ਵਿੱਚ ਘਰ ਬਣਾਉਣ ਸਮੇਂ ਘਟੀਆ ਸਮਾਨ ਵਰਤਣਾ ਪ੍ਰੋਜੈਕਟਾਂ ਨੂੰ ਪੂਰਾ ਕਰਨ ਨੂੰ ਲੈ ਕੇ ਸਾਲਾਂ ਦੀ ਦੇਰੀ ਘਰਾਂ ਦੇ ਕੰਸਟਰਕਸ਼ਨ ਪੂਰੀ ਨਾ ਕਰਕੇ ਦੇਣਾ ਅਤੇ ਕੰਮ ਹੋਏ ਬਗੈਰ ਹੀ ਗ੍ਰਾਹਕਾਂ ਤੋਂ ਬਾਰ-ਬਾਰ ਪੈਸੇ ਮੰਗਣ ਦੀ ਦੋਸ਼ ਲੱਗੇ ਹਨ।

ਇਸ ਸਬੰਧ 9 ਗ੍ਰਾਹਕ ਸਾਹਮਣੇ ਆਏ ਹਨ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇੱਕ ਘਰ ਦੇ ਵਿੱਚ 850 ਦੋਸ਼ ਪਾਏ ਗਏ ਹਨ।  ਜਦਕਿ ਇੱਕ ਘਰ ਵਿੱਚ ਤਾਂ ਕਈ ਹਿੱਸਿਆਂ ਨੂੰ ਢਾ ਕੇ ਦੁਬਾਰਾ ਬਣਾਉਣ ਦੀ ਵੀ ਸਲਾਹ ਦਿੱਤੀ ਗਈ ਹੈ।

ਜਾਣਕਾਰੀ ਮੁਤਾਬਕ ਸਿੱਪੀ ਗਰੇਵਾਲ ਭਾਵੇਂ ਇਸ ਕੰਪਨੀ ਵਿੱਚ ਸਿੱਧੇ ਤੌਰ ਤੇ ਸ਼ਾਮਿਲ ਨਹੀਂ ਹੈ ਪਰ ਹਰ ਕੰਮ ਉਸਦੇ ਫੈਸਲੇ ਦੇ ਅਨੁਸਾਰ ਨਾਲ ਹੁੰਦਾ ਹੈ। ਗਰੇਵਾਲ ਦੀਆਂ ਕੰਪਨੀਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਅਤੇ ਉਦਯੋਗ ਵਿੱਚ ਵਧੇਰੇ ਜਵਾਬ ਦੇ ਰਿਹਾ ਹੈ।

ਇੱਕ ਘਰ ਦੇ ਮਾਲਕ ਕਹਿਣੀ ਚੈਨ ਨੂੰ ਡੇਰੀ ਲਈ 15,700 ਡਾਲਰ ਦਾ ਮੁਆਵਜ਼ਾ ਵੀ ਦਿੱਤਾ ਗਿਆ ਹੈ ਪਰ ਕੰਪਨੀ ਦੇ ਖਾਤੇ ਵਿੱਚ ਫੰਡ ਨਾ ਹੋਣ ਕਰਕੇ ਉਸਨੂੰ ਭੁਗਤਾਨ ਨਹੀਂ ਹੋਇਆ।  ਅਲੈਕਸੀਆ ਗਰੁੱਪ ਜੋ ਕਿ ਪੰਜ ਫਰਮਾਂ ਤੋਂ ਰਲ ਕੇ ਬਣੀ ਹੈ ਉਹਨਾਂ ਵਿੱਚੋਂ ਇੱਕ ਐਲਟਨ ਹੋਮ ਇਮਪਰੂਵਮੈਂਟਸ ਆ ਲਾਈਸਂਸ ਵੀ ਰੱਦ ਕਰ ਦਿੱਤਾ ਗਿਆ ਹੈ ਜਦਕਿ ਇਕੋ ਸਮਾਰਟ ਬਿੱਲਸ ਦਾ ਲਾਈਸਂਸ ਜੂਨ ਵਿੱਚ ਸਸਪੈਂਡ ਕਰ ਦਿੱਤਾ ਗਿਆ ਸੀ। ਹਾਲਾਂਕਿ ਗਰੇਵਾਲ ਦੇ ਬਿਜ਼ਨਸ ਪਾਰਟਨਰ ਸੁੱਖਾ ਲੋਹੜ ਨੇ ਇਹਨਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ ਅਤੇ ਉਸਨੇ ਨਾਲ ਹੀ ਕਿਹਾ ਕਿ ਗਾਹਕ ਉਸ ਨੂੰ ਬਾਰ-ਬਾਰ ਫੋਨ ਕਰਕੇ ਪਰੇਸ਼ਾਨ ਕਰਦੇ ਹਨ।