Others

ਜ਼ਬਰਦਸਤ ਆਫਰ ! ‘549 ਰੁਪਏ’ ‘ਚ 32 GB RAM ਵਾਲਾ ਸਮਾਰਟ ਫੋਨ! ਇਸ Online Web site ‘ਤੇ ਹਰ ਕਿਸੇ ਲਈ ਆਫਰ

Flipkart offer on phone

ਬਿਊਰੋ ਰਿਪੋਰਟ : ਫਲਿੱਪ ਕਾਰਡ ‘ਤੇ ਸਮਾਰਟ ਫੋਨ ਨੂੰ ਲੈ ਕੇ ਤਗੜਾ ਡਿਸਕਾਉਂਟ ਚੱਲ ਰਿਹਾ ਹੈ । ਇਸ ਦਾ ਫਾਇਦਾ ਹਰ ਯੂਜ਼ਰ ਨੂੰ ਮਿਲੇਗਾ । ਤੁਹਾਨੂੰ ਦੱਸ ਦੇ ਹਾਂ ਕਿ ਆਖਿਰ ਆਫਰ ਵਿੱਚ ਕਿਹੜੇ ਸਮਾਟਰ ਫੋਨ ਸ਼ਾਮਲ ਹਨ । ਜੇਕਰ ਤੁਹਾਡਾ ਬਜਟ ਘੱਟ ਹੈ ਅਤੇ ਤੁਸੀਂ ਐਂਟਰੀ ਲੈਵਲ ‘ਤੇ ਸਮਾਰਟ ਫੋਨ ਚਾਉਂਦੇ ਹੋ ਤਾਂ ਤੁਹਾਡੇ ਲਈ ਚੰਗਾ ਆਪਸ਼ਨ ਹੈ ।

ਕਿਹੜੇ ਸਮਾਰਟ ਫੋਨ ‘ਤੇ ਆਫਰ

ਜਿਹੜੇ ਸਮਾਰਟ ਫੋਨ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਦਾ ਨਾਂ ਹੈ Realme C3 । ਇਸ ਦੀ ਖਾਸੀਅਤ ਦੀ ਗੱਲ ਕਰੀਏ ਤਾਂ ਸਮਾਰਟ ਫੋਨ 6.5 inch ਦੀ HD+ Display ਮਿਲ ਦੀ ਜੁਲਦੀ ਹੈ । ਇਸ ਵਿੱਚ ਗਾਹਕਾਂ ਨੂੰ 60Hz ਦਾ ਰਿਫਰੈਸ਼ ਰੇਟ ਦਿੱਤਾ ਜਾਂਦਾ ਹੈ । ਇਸ ਵਿੱਚ 400 ਨਿਟਸ ਦੀ ਪੀਕ ਬ੍ਰਾਇਟਨੈਸ ਵੇਖਣ ਨੂੰ ਮਿਲ ਸਕਦੀ ਹੈ । Realme C30 ਵਿੱਚ 8MP Rear Camera ਮਿਲ ਦਾ ਹੈ ਨਾਲ ਹੀ ਇਸ ਵਿੱਚ 5MP ਦਾ ਫਰੰਟ ਕੈਮਰਾ ਮਿਲ ਦਾ ਹੈ। Realme C30 ਵਿੱਚ Unisoc T612 Processor ਦਿੱਤਾ ਗਿਆ ਹੈ । Realme C30 ਵਿੱਚ 5000 mAh Lithium Ion Battery ਮਿਲ ਜਾਂਦੀ ਹੈ,ਜੋ ਲੰਮੇ ਵਕਤ ਤੱਕ ਚਲਦੀ ਹੈ । ਇਸ ਵਿੱਚ ਬੇਸਿਕ ਫੀਚਰ ਅਤੇ ਸਪੈਸਿਫਿਕੇਸ਼ਨ ਆਫਰ ਕੀਤੇ ਗਏ ਹਨ । ਹਾਲਾਂਕਿ ਐਂਟਰੀ ਲੈਵਲ ਰੇਂਜ ਦੇ ਹਿਸਾਬ ਨਾਲ ਇਹ ਖਾਸੀਅਤ ਤੁਹਾਨੂੰ ਪਸੰਦ ਜ਼ਰੂਰ ਆਵੇਗੀ ।

ਇਹ ਹੈ ਆਫਰ

ਜੇਕਰ ਆਫਰ ਦੀ ਗੱਲ ਕਰੀਏ ਤਾਂ ਸਮਾਰਟ ਫੋਨ ਦੀ ਕੀਮਤ 5,149 ਰੁਪਏ ਹੈ ਪਰ ਗਾਹਕਾਂ ਨੂੰ ਇਸ ਕੀਮਤ ‘ਤੇ ਚੰਗੀ ਐਕਸਚੇਂਜ ਆਫਰ ਦਿੱਤੀ ਜਾ ਰਹੀ ਹੈ ਜੋ ਕਿ 4,600 ਰੁਪਏ ਹੈ । ਇਸ ਐਕਸਚੇਂਜ ਆਫਰ ਦੇ ਲਾਗੂ ਹੋਣ ਦੇ ਬਾਅਦ ਇਹ ਤੁਹਾਨੂੰ ਸਿਰਫ਼ 549 ਰੁਪਏ ਵਿੱਚ ਮਿਲ ਜਾਵੇਗਾ ।