ਮਾਇਕ੍ਰੋਸਾਫਟ ਦੀ ਵਜ੍ਹਾ ਕਰਕੇ 1400 ਉਡਾਣਾਂ ਰੱਦ! ਜਿਸ ਐਂਟੀ ਵਾਇਰਸ ਨੇ ਸੁਰੱਖਿਆ ਦੇਣੀ ਸੀ, ਉਸੇ ਨੇ ਸਿਸਟਮ ਕੀਤਾ ਕਰੈਸ਼!
- by Preet Kaur
- July 19, 2024
- 0 Comments
ਬਿਉਰੋ ਰਿਪੋਰਟ – ਅਮਰੀਕੀ ਐਂਟੀ ਵਾਇਰਸ ਕੰਪਨੀ ਦੇ ਇੱਕ ਅਪਡੇਟ ਦਾ ਅਸਰ ਮਾਇਕ੍ਰੋਸਾਫਟ ’ਤੇ ਪਿਆ ਅਤੇ ਸ਼ੁੱਕਰਵਾਰਨ ਨੂੰ ਪੂਰੀ ਦੁਨੀਆ ਦੀ ਏਅਰਲਾਈਨਜ਼, ਟੀਵੀ ਟੈਲੀਕਾਸਟ, ਬੈਂਕਿੰਗ ਅਤੇ ਕਈ ਕਾਰਪੋਰੇਟ ਕੰਪਨੀਆਂ ਦਾ ਕੰਮ ਠੱਪ ਹੋ ਗਿਆ। ਤਕਰੀਬਨ 1400 ਉਡਾਣਾਂ ਰੱਦ ਹੋ ਗਈਆਂ। ਆਨਲਾਈ ਸੇਵਾਵਾਂ ਠੱਪ ਹੋਣ ਨਾਲ ਕਈ ਏਅਰਪੋਰਟ ਬੋਰਡਿੰਗ ਪਾਸ ਹੱਥ ਨਾਲ ਲਿਖ ਕੇ ਦੇਣੇ ਪਏ।
ਬਲੂ ਸਕ੍ਰੀਨ ਆਫ਼ ਡੈਥ (BSOD) ਕੀ ਹੈ? ਜਾਣੋ ਇਸ ਦੇ ਕਾਰਨ
- by Preet Kaur
- July 19, 2024
- 0 Comments
Blue Screen of Death – ਜਦੋਂ ਤੁਸੀਂ ਆਪਣੇ ਵਿੰਡੋਜ਼ ਪੀਸੀ ’ਤੇ ਕੁਝ ਮਹੱਤਵਪੂਰਨ ਕੰਮ ਕਰ ਰਹੇ ਹੋਵੋ ਤੇ ਅਚਾਨਕ ਤੁਹਾਡੀ ਸਕ੍ਰੀਨ ਨੀਲੀ ਹੋ ਜਾਵੇ ਤਾਂ ਇਸ ਨੂੰ ਬਲੂ ਸਕਰੀਨ ਆਫ ਡੈਥ (BSOD) ਵਜੋਂ ਜਾਣਿਆ ਜਾਂਦਾ। ਅੱਜ ਇਹ ਦਿੱਕਤ ਦੁਨੀਆ ਭਰ ਦੇ ਬਹੁਤ ਸਾਰੇ ਵਿੰਡੋਜ਼ ਯੂਜ਼ਰਸ ਨੂੰ ਪ੍ਰਭਾਵਿਤ ਕਰ ਰਿਹਾ ਹੈ। ਬਲੂ ਸਕ੍ਰੀਨ (BSOD) ਲੰਬੇ ਸਮੇਂ
ਫੇਸਬੁੱਕ ’ਤੇ ਗੁਰਦੇ ਵੇਚ ਰਹੇ ਦਲਾਲ! ਬਿਨਾ ਡੋਨਰ ਵੱਡੇ ਹਸਪਤਾਲਾਂ ’ਚ ਟਰਾਂਸਪਲਾਂਟ ਦਾ ਦਾਅਵਾ, 45 ਲੱਖ ‘ਚ ਇਲਾਜ
- by Preet Kaur
- July 15, 2024
- 0 Comments
ਸੋਸ਼ਲ ਮੀਡੀਆ ਸਾਈਟ ਫੇਸਬੁੱਕ ’ਤੇ ਮਨੁੱਖੀ ਅੰਗਾਂ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ। ਮਨੁੱਖੀ ਅੰਗਾਂ ਦੀ ਦਲਾਲ ਖਰੀਦੋ-ਫ਼ਰੋਖ਼ਤ ਕਰਨ ਵਾਲੇ ਦਲਾਲ ਫੇਸਬੁੱਕ ’ਤੇ ਗੁਰਦੇ ਵੇਚ ਰਹੇ ਤੇ ਬਗੈਰ ਕਿਸੇ ਡੋਨਰ ਉਨ੍ਹਾਂ ਦਾ ਵੱਡੇ ਹਸਪਤਾਲਾਂ ਵਿੱਚ ਟਰਾਂਸਪਲਾਂਟ ਕਰਵਾਇਆ ਜਾ ਰਿਹਾ ਹੈ। ਦੈਨਿਕ ਭਾਸਕਰ ਨੇ ਦੀ ਰਿਪੋਰਟ ਵਿੱਚ ਅਜਿਹਾ ਦਾਅਵਾ ਕੀਤਾ ਗਿਆ ਹੈ ਕਿ ਫੇਸਬੁੱਕ ’ਤੇ
ਦੁਨੀਆ ਦੀ ਪਹਿਲੀ CNG ਬਾਈਕ ਭਾਰਤ ’ਚ ਲਾਂਚ! 330 ਕਿਲੋਮੀਟਰ ਦੀ ਮਾਇਲੇਜ, ਬੁਕਿੰਗ ਸ਼ੁਰੂ
- by Preet Kaur
- July 5, 2024
- 0 Comments
ਬਿਉਰੋ ਰਿਪੋਰਟ – ਬਜਾਜ ਆਟੋ (BAJAJ AUTO) ਨੇ ਦੁਨੀਆ ਦੀ ਪਹਿਲੀ CNG ਬਾਈਕ ‘ਬਜਾਜ ਫ੍ਰੀਡਮ 125’ (BAJAJ FREEDOM) ਲਾਂਚ ਕੀਤੀ ਹੈ। ਬਾਈਕ ਨੂੰ ਚਲਾਉਣ ਦੇ ਲਈ 2 ਫਿਊਲ ਆਪਸ਼ਨ ਹੋਣਗੇ। 2 ਲੀਟਰ ਪੈਟਰੋਲ ਟੈਂਕ ਅਤੇ 2 ਕਿੱਲੋ ਦਾ CNG ਟੈਂਕ। ਦੋਵਾਂ ਨੂੰ ਫੁੱਲ ਕਰਵਾ ਕੇ 330 ਕਿਲੋਮੀਟਰ ਤੱਕ ਦੀ ਮਾਇਲੇਜ ਮਿਲੇਗੀ। ’ . This groundbreaking
ਭਾਰਤੀ ਸੋਸ਼ਲ ਮੀਡੀਆ ਪਲੇਟਫਾਰਮ KOO ਹੋਇਆ ਬੰਦ
- by Preet Kaur
- July 3, 2024
- 0 Comments
ਭਾਰਤੀ ਸੋਸ਼ਲ ਮੀਡੀਆ ਪਲੇਟਫਾਰਮ ਕੂ (KOO) ਹੁਣ ਬੰਦ ਹੋ ਗਿਆ ਹੈ। ਕੂ ਦੇ ਸੰਸਥਾਪਕ ਅਪਰਮੇਅ ਰਾਧਾਕ੍ਰਿਸ਼ਨ ਅਤੇ ਮਯੰਕ ਬਿਦਾਵਤਕਾ ਨੇ ਇਸ ਫੈਸਲੇ ਦਾ ਐਲਾਨ ਕੀਤਾ। ਇਸ ਐਪ ਨੂੰ ਮਾਈਕ੍ਰੋ-ਬਲੌਗਿੰਗ ਸਾਈਟ ਟਵਿੱਟਰ (ਹੁਣ ਐਕਸ) ਨਾਲ ਮੁਕਾਬਲਾ ਕਰਨ ਲਈ ਲਾਂਚ ਕੀਤਾ ਗਿਆ ਸੀ। ਸੰਸਥਾਪਕਾਂ ਨੇ ਕਿਹਾ ਕਿ ਇਹ ਫੈਸਲਾ ਸਾਂਝੇਦਾਰੀ ਦੀ ਅਸਫਲਤਾ, ਅਣਪਛਾਤੇ ਪੂੰਜੀ ਬਾਜ਼ਾਰ ਅਤੇ ਉੱਚ