ਲੰਡਨ ਦੇ ਗੈਟਵਿਕ ਤੇ ਹੀਥਰੋ ਹਵਾਈ ਅੱਡਿਆਂ ’ਤੇ ਕੰਟਰੋਲ ਰੂਮ ’ਚ ਵੱਡੀ ਤਕਨੀਕੀ ਖ਼ਰਾਬੀ! ਸਾਰੀਆਂ ਉਡਾਣਾਂ ਰੱਦ
ਬਿਊਰੋ ਰਿਪੋਰਟ: ਲੰਡਨ ਦੇ ਗੈਟਵਿਕ ਅਤੇ ਹੀਥਰੋ ਹਵਾਈ ਅੱਡਿਆਂ ’ਤੇ ਅੱਜ ਸਾਰੀਆਂ ਉਡਾਣਾਂ ਅਸਥਾਈ ਤੌਰ ’ਤੇ ਰੋਕ ਦਿੱਤੀਆਂ ਗਈਆਂ। ਇਹ ਯੂਕੇ ਦੇ ਨੈਸ਼ਨਲ ਏਅਰ ਟ੍ਰੈਫਿਕ ਸਰਵਿਸਿਜ਼ (NATS) ਦੇ ਕੰਟਰੋਲ ਰੂਮ ਵਿੱਚ ਤਕਨੀਕੀ ਖ਼ਰਾਬੀ ਤੋਂ ਬਾਅਦ ਹੋਇਆ। ਹਵਾਈ ਅੱਡੇ ਤੋਂ ਸਾਰੀ ਹਵਾਈ ਆਵਾਜਾਈ ਨੂੰ ਜਲਦੀ ਵਿੱਚ ਰੋਕਣਾ ਪਿਆ। ਇਸ ਖ਼ਰਾਬੀ ਕਾਰਨ ਲੰਡਨ ਕੰਟਰੋਲ ਖੇਤਰ ਵਿੱਚ ਜਹਾਜ਼ਾਂ
