ਪੰਜਾਬ ਦੇ ਉਦਯੋਗਾਂ ਨੂੰ ਰਾਤ ਨੂੰ ਸਸਤੀ ਬਿਜਲੀ, ਪਾਵਰਕੌਮ ਨੇ 1 ਰੁਪਇਆ ਘਟਾਇਆ ਰੇਟ
- by Preet Kaur
- October 2, 2025
- 0 Comments
ਬਿਊਰੋ ਰਿਪੋਰਟ (2 ਅਕਤੂਬਰ, 2025): ਪੰਜਾਬ ਦੀ ਆਮ ਆਦਮੀ ਪਾਰਟੀ (AAP) ਸਰਕਾਰ ਨੇ ਸੂਬੇ ਦੇ ਉਦਯੋਗਾਂ ਨੂੰ ਰਾਤ ਦੇ ਸਮੇਂ ਸਸਤੀ ਬਿਜਲੀ ਮੁਹੱਈਆ ਕਰਨ ਦਾ ਫੈਸਲਾ ਲਿਆ ਹੈ। ਸਰਕਾਰੀ ਬੁਲਾਰੇ ਮੁਤਾਬਕ, ਇਹ ਬਿਜਲੀ ਰੇਟ 1 ਰੁਪਇਆ ਘਟਾਇਆ ਗਿਆ ਹੈ। ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਉਦਯੋਗ ਚਲਾਉਣ ’ਤੇ ਇਹ ਰਾਹਤ ਮਿਲੇਗੀ। ਇਹ ਨਵਾਂ
SGPC ਵੱਲੋਂ AI ਤਕਨੀਕ ਦੇ ਮਾਹਿਰਾਂ ਅਤੇ ਵਿਦਵਾਨਾਂ ਨੂੰ ਇਕੱਤਰਤਾ ਲਈ ਸੱਦਾ
- by Preet Kaur
- September 27, 2025
- 0 Comments
ਬਿਊਰੋ ਰਿਪੋਰ (ਅੰਮ੍ਰਿਤਸਰ, 27 ਸਤੰਬਰ 2025): ਆਰੀਫੀਸ਼ਲ ਇੰਟੈਲੀਜੈਂਸ (ਏਆਈ) ਤਕਨੀਕ ਦੀ ਦੁਰਵਰਤੋਂ ਨਾਲ ਸਿੱਖ ਧਰਮ ਦੀ ਮਾਣ ਮਰਯਾਦਾ ਦੇ ਖ਼ਿਲਾਫ਼ ਬਣਾਈਆਂ ਜਾ ਰਹੀਆਂ ਵੀਡੀਓਜ਼ ਅਤੇ ਹੋਰ ਸਮੱਗਰੀ ’ਤੇ ਰੋਕ ਲਗਾਉਣ ਲਈ ਸੁਝਾਅ ਤੇ ਵਿਚਾਰ ਜਾਣਨ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਖੇਤਰ ਦੇ ਮਾਹਿਰ ਲੋਕਾਂ ਅਤੇ ਵਿਦਵਾਨਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਬੁਲਾਈ ਹੈ। ਇਹ ਇਕੱਤਰਤਾ 1
UPI ਵਰਤਣ ਵਾਲਿਆਂ ਲਈ ਵੱਡੀ ਖ਼ਬਰ, NPCI ਨੇ UPI ਲੈਣ-ਦੇਣ ਸੀਮਾ ਵਧਾਈ
- by Gurpreet Singh
- September 16, 2025
- 0 Comments
ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ UPI ਲੈਣ-ਦੇਣ ਦੀ ਸੀਮਾ ਵਧਾਉਣ ਦਾ ਐਲਾਨ ਕੀਤਾ, ਜੋ 15 ਸਤੰਬਰ 2025 ਤੋਂ ਲਾਗੂ ਹੋ ਗਿਆ ਹੈ। ਇਸ ਮਹੱਤਵਪੂਰਨ ਬਦਲਾਅ ਨਾਲ ਉੱਚ ਮੁੱਲ ਵਾਲੇ ਡਿਜੀਟਲ ਲੈਣ-ਦੇਣ ਨੂੰ ਸੌਖਾ ਕਰਨ ਦਾ ਟੀਚਾ ਹੈ। ਹੁਣ ਬੀਮਾ, ਪੂੰਜੀ ਬਾਜ਼ਾਰ, ਕਰਜ਼ਾ EMI ਅਤੇ ਯਾਤਰਾ ਸ਼੍ਰੇਣੀਆਂ ਵਿੱਚ ਪ੍ਰਤੀ ਲੈਣ-ਦੇਣ 5 ਲੱਖ ਰੁਪਏ ਅਤੇ
ਭਾਰਤ ਵਿੱਚ 5 ਸਾਲਾਂ ਬਾਅਦ TikTok ਨੂੰ ਕੀਤਾ ਗਿਆ ਅਨਬਲੌਕ
- by Gurpreet Singh
- August 23, 2025
- 0 Comments
ਚੀਨੀ ਵੀਡੀਓ ਸਟਰੀਮਿੰਗ ਪਲੇਟਫਾਰਮ ਟਿਕਟੌਕ ਦੀ ਵੈੱਬਸਾਈਟ ਭਾਰਤ ਵਿੱਚ 5 ਸਾਲਾਂ ਬਾਅਦ ਮੁੜ ਖੁੱਲ੍ਹੀ ਹੈ, ਹਾਲਾਂਕਿ ਐਪ ਅਜੇ ਵੀ ਉਪਲਬਧ ਨਹੀਂ ਹੈ। ਇਸ ਨਾਲ ਹੀ ਸ਼ਾਪਿੰਗ ਵੈੱਬਸਾਈਟ ਅਲੀਐਕਸਪ੍ਰੈੱਸ ਨੂੰ ਵੀ ਅਨਬਲੌਕ ਕਰ ਦਿੱਤਾ ਗਿਆ ਹੈ ਪਰ ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਪਾਬੰਦੀ ਅਜੇ ਵੀ ਜਾਰੀ ਹੈ ਅਤੇ ਮੀਡੀਆ ਵਿੱਚ ਆ ਰਹੀਆਂ ਖਬਰਾਂ ਗਲਤ ਹਨ। ਜਾਣਕਾਰੀ
ਤਕਨੀਕੀ ਯੁੱਗ: ਸਾਡੇ ਜੀਵਨ ‘ਤੇ ਕੀ ਪ੍ਰਭਾਵ ਪਾਇਆ ਤਕਨੀਕੀ ਯੁੱਗ ਨੇ, ਜਾਣੋ ਇਸ ਖ਼ਾਸ ਖ਼ਬਰ ‘ਚ
- by Gurpreet Singh
- August 21, 2025
- 0 Comments
ਅੱਜ ਦਾ ਯੁੱਗ ਤਕਨੀਕੀ ਯੁੱਗ ਵਜੋਂ ਜਾਣਿਆ ਜਾਂਦਾ ਹੈ, ਜਿਸ ਨੇ ਸਾਡੇ ਜੀਵਨ ਨੂੰ ਬਹੁਤ ਹੱਦ ਤੱਕ ਬਦਲ ਦਿੱਤਾ ਹੈ। ਤਕਨੀਕ ਨੇ ਸੰਚਾਰ, ਸਿੱਖਿਆ, ਸਿਹਤ, ਵਪਾਰ ਅਤੇ ਰੋਜ਼ਾਨਾ ਜੀਵਨ ਦੇ ਹਰ ਪਹਿਲੂ ਵਿੱਚ ਵੱਡੀਆਂ ਤਬਦੀਲੀਆਂ ਲਿਆਂਦੀਆਂ ਹਨ। ਪਰ, ਜਿਵੇਂ ਹਰ ਸਿੱਕੇ ਦੇ ਦੋ ਪਾਸੇ ਹੁੰਦੇ ਹਨ, ਉਸੇ ਤਰ੍ਹਾਂ ਤਕਨੀਕੀ ਯੁੱਗ ਦੇ ਵੀ ਫਾਇਦੇ ਅਤੇ ਨੁਕਸਾਨ
ਮੋਬਾਇਲ ਫੋਨ ਨੇ ਵਿਗਾੜੇ ਆਪਸੀ ਰਿਸ਼ਤੇ, ਆਓ ਜਾਣੀਏ ਸਾਡੀ ਜ਼ਿੰਦਗੀ ਵਿੱਚ ਮੋਬਾਈਲ ਫੋਨ ਦੇ ਕੀ ਫਾਇਦੇ ਅਤੇ ਨੁਕਸਾਨ ਹਨ?
- by Gurpreet Singh
- August 19, 2025
- 0 Comments
ਅਜੋਕੇ ਯੁੱਗ ਵਿੱਚ, ਮੋਬਾਈਲ ਫ਼ੋਨ ਸਾਡੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ ਹੈ। ਅੱਜ ਹਰ ਵਿਅਕਤੀ ਕੋਲ ਮੋਬਾਈਲ ਫ਼ੋਨ ਹੈ, ਭਾਵੇਂ ਉਹ ਗਰੀਬ ਹੋਵੇ ਜਾਂ ਅਮੀਰ। ਅੱਜ ਸਮਾਰਟ ਫ਼ੋਨਾਂ ਦਾ ਯੁੱਗ ਹੈ ਅਤੇ ਹਰ ਕੋਈ, ਹਰ ਨੌਜਵਾਨ ਇਸ ਵਿੱਚ ਦਿਲਚਸਪੀ ਲੈ ਰਿਹਾ ਹੈ। ਹਾਲ ਹੀ ਦੇ ਸਮੇਂ ਵਿੱਚ, ਮੋਬਾਈਲ ਦੀ ਵਰਤੋਂ ਸਭ ਤੋਂ ਵੱਧ
