Commonwealth games 2022: ਪਹਿਲੇ ਦਿਨ ਟੇਬਲ ਟੈਨਿਸ ‘ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ,ਕ੍ਰਿਕਟ ‘ਚ ਜਿੱਤ ਦੇ ਨਜ਼ਦੀਕ ਪਹੁੰਚ ਟੀਮ ਇੰਡੀਆ ਹਾਰੀ,ਪਰ ਪੰਜਾਬ ਦੀ ਹਰਮਨਪ੍ਰੀਤ ਚਮਕੀ
‘ਦ ਖ਼ਾਲਸ ਬਿਊਰੋ :- ਬਰਮਿੰਘਮ ਵਿੱਚ commonwealth games 2022 ਦੀ ਗਰੈਂਡ ਓਪਨਿੰਗ ਸੈਰਾਮਨੀ ਤੋਂ ਬਾਅਦ ਖੇਡਾਂ ਦਾ ਆਗਾਜ਼ ਹੋ ਗਿਆ ਹੈ। ਪਹਿਲੇ ਦਿਨ 16 ਗੋਲਡ ਮੈਡਲਾਂ ਦੇ ਲਈ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਨੇ ਮੈਦਾਨ ਵਿੱਚ ਆਪਣਾ ਦਮ ਦਿਖਾਇਆ ਹੈ। ਭਾਰਤ ਦੇ ਖਿਡਾਰੀਆਂ ਨੇ 9 ਮੁਕਾਬਿਲਾਂ ਵਿੱਚ ਹਿੱਸਾ ਲਿਆ ਹੈ। 11 ਦਿਨ ਚੱਲਣ ਵਾਲੇ commonwealth games