ਮਹਿਲਾ ਕ੍ਰਿਕਟ ਟੀਮ ਨੂੰ ਹੁਣ ਪੁਰਸ਼ਾ ਦੇ ਬਰਾਬਰ ਮਿਲੇਗੀ ਡੱਬਲ ਫੀਸ
ਮਹਿਲਾ ਅਤੇ ਪੁਰਸ਼ ਟੀਮ ਵਿੱਚ ਗ੍ਰੇਡ ਸਿਸਟਮ ਵਿੱਚ ਭੇਦਭਾਵ ਜਾਰੀ ਰਹੇਗਾ
ਮਹਿਲਾ ਅਤੇ ਪੁਰਸ਼ ਟੀਮ ਵਿੱਚ ਗ੍ਰੇਡ ਸਿਸਟਮ ਵਿੱਚ ਭੇਦਭਾਵ ਜਾਰੀ ਰਹੇਗਾ
1 ਦੌੜ ਨਾਲ ਪਾਕਿਸਤਾਨ ਜ਼ਿੰਬਾਬਵੇ ਤੋਂ ਹਾਰਿਆ
ਨੀਦਰਲੈਂਡ ਖਿਲਾਫ਼ ਅਰਸ਼ਦੀਪ ਸਿੰਘ ਨੇ ਕੀਤੀ ਸ਼ਾਨਦਾਰ ਗੇਂਦਬਾਜ਼ੀ
AIIMS ਬਠਿੰਡਾ ਦੇ ਡਾਕਟਰਾਂ ਨੇ ਗੁਰਜੀਤ ਕੌਰ ਦੀ ਮਾਂ ਨੂੰ PGI ਰੈਫਰ ਕੀਤਾ ਸੀ ।
ਅਰਸ਼ਦੀਪ ਨੇ ਪਾਕਿਸਤਾਨ ਦੇ ਸਾਬਕਾ ਗੇਂਦਬਾਜ਼ ਆਕਿਬ ਜਾਵੇਦ ਨੂੰ ਦਿੱਤਾ ਆਪਣੀ ਗੇਂਦਬਾਜ਼ੀ ਨਾਲ ਜਵਾਬ
ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਮੇਜ਼ਬਾਨ ਆਸਟਰੇਲੀਆ ਦੀ ਸ਼ੁਰੂਆਤ ਬੇਹੱਦ ਨਿਰਾਸ਼ਾਜਨਕ ਰਹੀ ਹੈ। ਟੀਮ ਨੂੰ ਨਿਊਜ਼ੀਲੈਂਡ ਖਿਲਾਫ 89 ਦੌੜਾਂ ਦੀ ਕਰਾਰੀ ਹਾਰ ਮਿਲੀ।
ਇਸੇ ਖੇਡ ਵਿੱਚੋਂ ਭਾਰਤ ਨੇ 26 ਗੋਲਡ ਮੈਡਲ ਜਿੱਤੇ ਸਨ। ਕਾਮਨਵੈਲਥ ਗੇਮਜ਼ ਫੈਡਰੇਸ਼ਨ ਨੇ ਬੁੱਧਵਾਰ ਨੂੰ ਇਸ ਫੈਸਲੇ ਦਾ ਐਲਾਨ ਕੀਤਾ ਹੈ।
ਆਸਟ੍ਰੇਲੀਆ 'ਚ 16 ਅਕਤੂਬਰ ਤੋਂ ਸ਼ੁਰੂ ਹੋ ਰਹੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਜਸਪ੍ਰੀਤ ਬੁਮਰਾਹ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਏ ਹਨ।
ਪੰਜਾਬ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਜਦੋਂ ਇਸ ਪਿੰਡ ਦਾ ਨੌਜਵਾਨ ਮਹਿੰਦਰ ਸਿੰਘ ਆਸਟ੍ਰੇਲਿਆ ਵਿੱਚ ਹੋਣ ਜਾ ਰਹੇ Indoor Cricket World ਲਈ ਸਿੰਘਾਪੁਰ ਦੀ ਟੀਮ ਵੱਲੋਂ ਖੇਡੇਗਾ।
ਇੱਕ ਪੱਤਰਕਾਰ ਦੁਰਵਿਵਹਾਰ ਕਰਨ ਵਾਲੇ ਨੌਜਵਾਨ ਨੂੰ ਰੋਕਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਤੁਸੀਂ ਅਰਸ਼ਦੀਪ ਲਈ ਭੱਦੀ ਸ਼ਬਦਾਵਲੀ ਕਿਉਂ ਵਰਤ ਰਹੇ ਹੋਂ। ਉਹ ਭਾਰਤੀ ਖਿਡਾਰੀ ਹੈ। ਪੱਤਰਕਾਰ ਗੁੱਸੇ ਵਿੱਚ ਵੀ ਕਹਿੰਦਾ ਹੈ, "ਖਿਡਾਰੀ ਨਾਲ ਇਸ ਤਰ੍ਹਾਂ ਗੱਲ ਕਰਦੇ ਨੇ? ਇਸ ਤੋਂ ਬਾਅਦ ਗਲਤ ਸ਼ਬਦਾਵਲੀ ਵਰਤਣ ਵਾਲਾ ਨੌਜਵਾਨ ਪਿੱਛੇ ਵੱਲ ਨੂੰ ਮੁੜ ਜਾਂਦਾ ਹੈ।