ਪੈਰਿਸ ਓਲੰਪਿਕ ‘ਚ ਜਾਣ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦਾ ਕੇਂਦਰ ਨਾਲ ਵਿਵਾਦ: ਵਿਦੇਸ਼ ਮੰਤਰਾਲੇ ਨੇ ਨਹੀਂ ਦਿੱਤੀ ਇਜਾਜ਼ਤ
- by Gurpreet Singh
- August 3, 2024
- 0 Comments
ਮੁੱਖ ਮੰਤਰੀ ਭਗਵੰਤ ਮਾਨ ਦਾ ਪੈਰਿਸ ਓਲੰਪਿਕ ਵਿੱਚ ਜਾਣ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਵਿਵਾਦ ਪੈਦਾ ਹੋ ਗਿਆ ਹੈ। ਕੇਂਦਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਆਸੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਦਲੀਲ ਦਿੱਤੀ ਕਿ ਮੁੱਖ ਮੰਤਰੀ ਦਫ਼ਤਰ ਤੋਂ ਅਰਜ਼ੀ ਦੇਰੀ ਨਾਲ ਦਿੱਤੀ ਗਈ ਸੀ। ਭਗਵੰਤ ਮਾਨ 3 ਤੋਂ
ਸੁਪਨੇ ਲੈਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੀ ਕੋਈ ਉਮਰ ਨਹੀਂ ਹੁੰਦੀ , 58 ਸਾਲਾ ਜ਼ੇਂਗ ਦਾ ਪੈਰਿਸ ਓਲੰਪਿਕ ‘ਚ ਡੈਬਿਊ
- by Gurpreet Singh
- August 3, 2024
- 0 Comments
ਆਪਣੇ ਪਨਿਆਂ ਨੂੰ ਪੂਰਾ ਕਰਨ ਲਈ ਕੋਈ ਉਮਰ ਜਾਂ ਸੀਮਾ ਨਹੀਂ ਹੈ। ਬਸ ਲੋੜ ਹੈ ਥੋੜਾ ਜਨੂੰਨ, ਬਹੁਤ ਸਾਰੀ ਇੱਛਾ ਸ਼ਕਤੀ ਅਤੇ ਸਿਰਫ਼ ਇੱਕ ਕਦਮ ਅੱਗੇ। ਜੇਕਰ ਕਿਸੇ ਸੁਪਨੇ ਨੂੰ ਪੂਰਾ ਕਰਨ ਦੀ ਹਿੰਮਤ ਅਤੇ ਮਿਹਨਤ ਹੈ ਤਾਂ ਉਮਰ ਜਾਂ ਹਾਲਾਤ ਕਦੇ ਵੀ ਤੁਹਾਡੇ ਰਾਹ ਵਿੱਚ ਨਹੀਂ ਆ ਸਕਦੇ। ਇਹ ਸਾਬਤ ਕਰ ਦਿੱਤਾ ਹੈ ਚੀਨ
ਸ਼ਟਲਰ ਲਕਸ਼ਯ ਸੇਨ ਓਲੰਪਿਕ ਤਗਮੇ ਤੋਂ ਇੱਕ ਜਿੱਤ ਦੂਰ: ਸੈਮੀਫਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਬਣਿਆ
- by Gurpreet Singh
- August 3, 2024
- 0 Comments
ਪੈਰਿਸ ਓਲੰਪਿਕ ਦਾ 7ਵਾਂ ਦਿਨ ਭਾਰਤ ਲਈ ਮਿਲਿਆ-ਜੁਲਿਆ ਰਿਹਾ। ਸ਼ੁੱਕਰਵਾਰ ਨੂੰ ਲਕਸ਼ਯ ਸੇਨ ਬੈਡਮਿੰਟਨ ਪੁਰਸ਼ ਸਿੰਗਲ ਵਰਗ ਦੇ ਸੈਮੀਫਾਈਨਲ ‘ਚ ਪਹੁੰਚ ਗਿਆ। ਉਹ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਇਸ ਸ਼੍ਰੇਣੀ ਵਿੱਚ ਟਾਪ-4 ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਹਾਕੀ ‘ਚ ਭਾਰਤੀ ਟੀਮ ਨੇ 52 ਸਾਲ ਬਾਅਦ ਓਲੰਪਿਕ ‘ਚ ਆਸਟ੍ਰੇਲੀਆ ਨੂੰ ਹਰਾਇਆ ਹੈ। ਭਾਰਤ
52 ਸਾਲ ਬਾਅਦ ਓਲੰਪਿਕ ‘ਚ ਭਾਰਤ ਨੇ ਆਸਟ੍ਰੇਲੀਆ ਨੂੰ ਹਰਾਇਆ ! ਦੂਜੇ ਨੰਬਰ ‘ਤੇ ਪਹੁੰਚੀ ਟੀਮ,ਕਪਤਾਨ ਹੀਰੋ !
- by Khushwant Singh
- August 2, 2024
- 0 Comments
ਅਖੀਰਲੀ ਵਾਰ ਭਾਰਤ ਨੇ ਆਸਟ੍ਰੇਲੀਆ ਨੂੰ ਓਲੰਪਿਕ ਵਿੱਚ 1972 ਵਿੱਚ ਹਰਾਇਆ ਸੀ ।
ਮਨੂ ਤੀਜੇ ਮੈਡਲ ਤੋਂ ਇਕ ਕਦਮ ਦੂਰ !25 ਮੀਟਰ ਰਾਈਫਲ ਦੇ ਫਾਈਨਲ ‘ਚ ! ਕੱਲ ਇਸ ਸਮੇਂ ਮੈਚ
- by Khushwant Singh
- August 2, 2024
- 0 Comments
25 ਮੀਟਰ ਪਿਸਟਲ ਵਿੱਚ ਮਨੂ ਨੇ ਫਾਈਨਲ ਦੇ ਲਈ ਕੁਆਲੀਫਾਈ ਕਰ ਲਿਆ ਹੈ
ਪੀਵੀ ਸਿੰਧੂ ਦੇ ਕਮਰੇ ਦਾ ਪੱਖਾ ਟੁੱਟਿਆ, ਅਮਿਤ ਪੰਘਾਲ ਰੈਸਟੋਰੈਂਟ ਤੋਂ ਮੰਗਵਾ ਰਹੇ ਹਨ ਦਾਲ-ਰੋਟੀ, ਕੀ ਪੈਰਿਸ ਓਲੰਪਿਕ ਦੀ ਹਾਲਤ ਇੰਨੀ ਖਰਾਬ ਹੈ?
- by Gurpreet Singh
- August 2, 2024
- 0 Comments
ਪੈਰਿਸ : ਇਸ ਵਾਰ ਪੈਰਿਸ ਵਰਗਾ ਸ਼ਹਿਰ ਦੁਨੀਆ ਦੀ ਸਭ ਤੋਂ ਵੱਡੀ ਖੇਡ ਓਲੰਪਿਕ ਦੇ ਆਯੋਜਨ ਵਿੱਚ ਕੋਈ ਖਾਸ ਪ੍ਰਭਾਵ ਨਹੀਂ ਛੱਡ ਸਕਿਆ। ਆਮ ਲੋਕਾਂ ਅਤੇ ਦਰਸ਼ਕਾਂ ਦੀਆਂ ਮੁਸ਼ਕਲਾਂ ਨੂੰ ਤਾਂ ਛੱਡੋ, ਇਸ ਵਾਰ ਖਿਡਾਰੀਆਂ ਨੂੰ ਰਿਹਾਇਸ਼, ਖਾਣ-ਪੀਣ ਅਤੇ ਆਵਾਜਾਈ ਦੀਆਂ ਸਹੂਲਤਾਂ ਨੂੰ ਲੈ ਕੇ ਵੀ ਕਈ ਸ਼ਿਕਾਇਤਾਂ ਹਨ। ਇਸ ਦੇ ਨਾਲ ਹੀ ਖਿਡਾਰੀਆਂ ਦੇ
ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਪੈਰਿਸ ਓਲੰਪਿਕ ਤੋਂ ਬਾਹਰ ਹੋਈ
- by Gurpreet Singh
- August 2, 2024
- 0 Comments
ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਚੀਨੀ ਖਿਡਾਰੀ ਹੀ ਬਿੰਗਜਿਆਓ ਤੋਂ ਹਾਰ ਕੇ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ ਹੈ। ਭਾਰਤ ਨੂੰ ਪੈਰਿਸ ਓਲੰਪਿਕ ‘ਚ ਪੀਵੀ ਸਿੰਧੂ ਤੋਂ ਤਮਗੇ ਦੀ ਉਮੀਦ ਸੀ। ਪੀਵੀ ਸਿੰਧੂ ਨੇ ਇਸ ਤੋਂ ਪਹਿਲਾਂ ਰੀਓ ਓਲੰਪਿਕ ਅਤੇ ਟੋਕੀਓ ਓਲੰਪਿਕ ਵਿੱਚ ਭਾਰਤ ਲਈ ਮੈਡਲ ਜਿੱਤੇ ਸਨ। ਪੈਰਿਸ ਓਲੰਪਿਕ ‘ਚ ਬੈਡਮਿੰਟਨ ਦੇ 16ਵੇਂ ਦੌਰ
ਸ਼ੂਟਿੰਗ ‘ਚ ਇਕ ਹੋਰ ਮੈਡਲ,ਸਿਫਤ ਕੌਰ ਹਾਰੀ,ਹਾਕੀ ‘ਚ ਹਾਰ ਕੇ ਟੀਮ ਜਿੱਤੀ,ਬੈਡਮਿੰਟਨ ਤੋਂ ਚੰਗੀ ਬੁਰੀ ਦੋਵੇ ਖਬਰਾਂ
- by Khushwant Singh
- August 1, 2024
- 0 Comments
ਦੇਸ਼ ਨੂੰ ਤੀਜ਼ਾ ਮੈਡਲ ਵੀ ਸ਼ੂਟਿੰਗ ਤੋਂ ਹੀ ਆਇਆ ਹੈ
