ਕਪਤਾਨੀ ਸੀਰੀਜ਼ ਜਿੱਤਣ ਤੋਂ ਸ਼ੁਭਮਨ ਇਕ ਕਦਮ ਦੂਰ ! ਜ਼ਿੰਮਬਾਬਵੇ ਨੂੰ ਹਰਾਉਣ ‘ਚ ਗਿੱਲ ਦੀ ਰਹੀ ਕਮਾਲ ਦੀ ਬੱਲੇਬਾਜ਼ੀ !
ਭਾਰਤ ਨੇ T-20 ਸੀਰੀਜ਼ ਦੇ ਤੀਜੇ ਮੈਚ ਵਿੱਚ ਜ਼ਿੰਮਬਾਬਵੇ ਨੂੰ 23 ਦੌੜਾਂ ਦੇ ਨਾਲ ਹਰਾ ਦਿੱਤਾ ਹੈ
ਭਾਰਤ ਨੇ T-20 ਸੀਰੀਜ਼ ਦੇ ਤੀਜੇ ਮੈਚ ਵਿੱਚ ਜ਼ਿੰਮਬਾਬਵੇ ਨੂੰ 23 ਦੌੜਾਂ ਦੇ ਨਾਲ ਹਰਾ ਦਿੱਤਾ ਹੈ
ਸਾਬਕਾ ਕ੍ਰਿਕਟਰ ਗੌਤਮ ਗੰਭੀਰ ਟੀਮ ਇੰਡੀਆ ਦੇ ਹੈਡ ਕੋਚ ਬਣ ਗਏ ਹਨ। BCCI ਸਕੱਤਰ ਜੈਸ਼ਾਹ ਨੇ ਮੰਗਲਵਾਰ ਨੂੰ ਗੌਤਮ ਗੰਭੀਰ ਨੂੰ ਹੈੱਡ ਕੋਚ ਬਣਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਐਕਸ ‘ਤੇ ਇਸ ਦੀ ਜਾਣਕਾਰੀ ਦਿੱਤੀ ਹੈ। 42 ਸਾਲ ਦੇ ਗੰਭੀਰ ‘ਦ ਵਾਲ’ ਦੇ ਨਾਂ ਨਾਲ ਮਸ਼ਹੂਰ ਰਾਹੁਲ ਦ੍ਰਵਿੜ ਦੀ ਥਾਂ ਲੈਣਗੇ। ਦ੍ਰਵਿੜ
ਬਿਉਰੋ ਰਿਪੋਰਟ – T-20 ਵਰਲਡ ਕੱਪ ਫਾਈਨਲ ਦੇ ਹੀਰੋ ਜਸਪ੍ਰੀਤ ਬੁਮਰਾ ਨੂੰ ICC ਪਲੇਅਰ ਆਫ ਦੀ ਮੰਥ ਦਾ ਅਵਾਰਡ ਦਿੱਤਾ ਗਿਆ ਹੈ। ਇਸ ਦੇ ਨਾਲ ਟੀਮ ਇੰਡੀਆ ਦੀ ਮਹਿਲਾ ਕ੍ਰਿਕਟ ਟੀਮ ਦੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਵੀ ਇਸ ਅਵਾਰਡ ਨਾਲ ਨਵਾਜ਼ਿਆ ਗਿਆ ਹੈ। ICC ਨੇ ਮੰਗਲਵਾਰ ਨੂੰ ਜੂਨ ਮਹੀਨੇ ਵਿੱਚ ਬੈਸਟ ਕ੍ਰਿਕਟਰ ਦੇ ਨਾਵਾਂ ਦਾ
ਬਿਉਰੋ ਰਿਪੋਰਟ – ਜ਼ਿੰਮਬਾਬਵੇ ਦੇ ਖਿਲਾਫ T-20 ਸੀਰੀਜ਼ ਦੇ ਦੂਜੇ ਮੈਚ ਵਿੱਚ ਸੈਂਕੜਾ ਮਾਰ ਕੇ ਟੀਮ ਇੰਡੀਆ ਦੀ ਜਿੱਤ ਦੇ ਹੀਰੋ ਬਣੇ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਹੈਰਾਨ ਕਰਨ ਵਾਲੀ ਗੱਲ ਦੱਸੀ ਹੈ। ਪੰਜਾਬ ਦੇ ਰਹਿਣ ਵਾਲੇ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਜਦੋਂ ਜ਼ਿੰਮਬਾਬਵੇ ਦੇ ਖਿਲਾਫ ਖੇਡੇ ਗਏ ਕੈਰੀਅਰ ਦੇ ਪਹਿਲੇ ਮੈਚ ਵਿੱਚ ਉਹ ਜ਼ੀਰੋ ‘ਤੇ
9 ਸਾਲ ਬਾਅਦ ਟੀਮ ਇੰਡੀਆ ਜ਼ਿੰਮਬਾਬਵੇ ਤੋਂ ਟੀ-20 ਮੈਚ ਹਾਰੀ
ਬਿਉਰੋ ਰਿਪੋਰਟ – T-20 ਵਰਲਡ ਜਿੱਤਣ ਤੋਂ ਬਾਅਦ ਭਾਰਤ ਪਹੁੰਚਣ ’ਤੇ ਟੀਮ ਇੰਡੀਆ ਦਾ ਜ਼ਬਰਦਸਤ ਸੁਆਗਤ ਹੋਇਆ ਸੀ। ਹੁਣ ਟੀਮ ਦੀ ਜਿੱਤ ਦੇ ਹੀਰੋ ਅਰਸ਼ਦੀਪ ਸਿੰਘ ਸ਼ਨਿਚਰਵਾਰ ਨੂੰ ਪੰਜਾਬ ਪਹੁੰਚ ਰਹੇ ਹਨ ਉਨ੍ਹਾਂ ਦੇ ਸੁਆਗਤ ਦੀ ਜ਼ਬਰਦਸਤ ਤਿਆਰੀ ਚੱਲ ਰਰੀ ਹੈ। ਵਰਲਡ ਕੱਪ ਵਿੱਚ ਸਭ ਤੋਂ ਵੱਧ 17 ਵਿਕਟਾਂ ਲੈਣ ਵਾਲੇ ਅਰਸ਼ਦੀਪ ਸਿੰਘ ਦਾ ਇਹ
ਦਿੱਲੀ : ਭਾਰਤ ਦੀ ਚੋਟੀ ਦੀ ਮਹਿਲਾ 400 ਮੀਟਰ ਦੌੜਾਕ ਦੀਪਾਂਸ਼ੀ ਨੂੰ ਹਰਿਆਣਾ ਦੇ ਪੰਚਕੂਲਾ ਵਿਖੇ ਹਾਲ ਹੀ ਵਿੱਚ ਹੋਈ ਰਾਸ਼ਟਰੀ ਅੰਤਰ-ਰਾਜੀ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਐਨਾਬੋਲਿਕ ਸਟੀਰੌਇਡਜ਼ ਲਈ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਮੁਅੱਤਲ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਦੀਪਾਂਸ਼ੀ (21 ਸਾਲ) ਨੇ ਪੰਚਕੂਲਾ ‘ਚ ਮਹਿਲਾਵਾਂ ਦੇ 400 ਮੀਟਰ
ਨਵੀਂ ਦਿੱਲੀ: ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ 3 ਦਿਨਾਂ ਤੋਂ ਬਾਰਬਾਡੋਸ ’ਚ ਫਸੀ ਟੀਮ ਇੰਡੀਆ ਵਾਪਸ ਭਾਰਤ ਪਰਤ ਆਈ ਹੈ। ਟੀਮ ਦਾ ਕਾਫਲਾ ਸਵੇਰੇ ਦਿੱਲੀ ਏਅਰਪੋਰਟ ਤੋਂ ਬਾਅਦ ਆਈਟੀਸੀ ਹੋਟਲ ਵਿੱਚ ਭਾਰਤੀ ਟੀਮ ਲਈ ਵਿਸ਼ੇਸ਼ ਕੇਕ ਬਣਾਇਆ ਗਿਆ। ਟੀਮ ਕਰੀਬ 11 ਵਜੇ ਪ੍ਰਧਾਨ ਮੰਤਰੀ ਨਿਵਾਸ ਪਹੁੰਚੇਗੀ। ਮੋਦੀ ਨਾਲ ਨਾਸ਼ਤਾ ਕਰਨਗੇ। ਇਸ ਤੋਂ ਬਾਅਦ ਮੁੰਬਈ
ਨਵੀਂ ਦਿੱਲੀ: ਤੂਫਾਨ ਬੇਰੀਲ ਕਾਰਨ ਟੀਮ ਇੰਡੀਆ ਬਾਰਬਾਡੋਸ ਵਿੱਚ ਫਸ ਗਈ ਹੈ। ਟੀ-20 ਵਿਸ਼ਵ ਕੱਪ 2024 ’ਚ ਰੋਮਾਂਚਕ ਜਿੱਤ ਦੇ ਅਗਲੇ ਦਿਨ ਟੀਮ ਇੰਡੀਆ ਨੇ ਵਾਪਸੀ ਕਰਨੀ ਸੀ ਪਰ ਤੂਫਾਨ ਕਾਰਨ ਟੀਮ ਇੰਡੀਆ ਭਾਰਤ ਲਈ ਰਵਾਨਾ ਨਹੀਂ ਹੋ ਸਕੀ। ਰਿਪੋਰਟ ਮੁਤਾਬਕ ਬੀਸੀਸੀਆਈ ਟੀਮ ਇੰਡੀਆ ਨੂੰ ਚਾਰਟਰਡ ਫਲਾਈਟ ਰਾਹੀਂ ਵਾਪਸ ਲਿਆਏਗਾ। ਪੀਟੀਆਈ ਨੇ ਇੱਕ ਸੂਤਰ ਦੇ