Sports

ਨੀਰਜ ਚੋਪੜਾ ਨੇ ਮੁੜ ਰਚਿਆ ਇਤਿਹਾਸ, ਹੁਣ ਇਹ ਖਿਤਾਬ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ, ਦੇਖੋ Video

ਨੀਰਜ ਚੋਪੜਾ ਲੁਸਾਨੇ ਡਾਇਮੰਡ ਲੀਗ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਨੀਰਜ ਚੋਪੜਾ ਨੇ 89.08 ਮੀਟਰ ਦੇ ਆਪਣੇ ਪਹਿਲੇ ਥਰੋਅ ਨਾਲ ਲੁਸਾਨੇ ਡਾਇਮੰਡ ਲੀਗ ਜਿੱਤੀ।

Read More
India Punjab Sports

ਪੰਜਾਬ ਦੇ ਇਸ ਸਲਾਮੀ ਬੱਲੇਬਾਜ਼ ਨੇ ਟੀਮ ਇੰਡੀਆ ਵੱਲੋਂ ਬਣਾਇਆ ਪਹਿਲਾਂ ਸੈਂਕੜਾ

ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਤੀਜੇ ODI ਵਿੱਚ ਸ਼ੁਭਮਨ ਗਿੱਲ ਦਾ ਸੈਂਕੜਾ ਖਾਲਸ ਬਿਊਰੋ:ਭਾਰਤ ਜ਼ਿੰਬਾਬਵੇ ਦੇ ਖਿਲਾਫ਼ ਆਪਣਾ ਤੀਜਾ ਵੰਨ ਡੇ ਮੈਚ ਖੇਡ ਰਿਹਾ ਹੈ।ਲਗਾਤਰ 2 ਮੈਚ ਜਿੱਤ ਕੇ ਟੀਮ ਇੰਡੀਆ ਨੇ ਪਹਿਲਾਂ ਹੀ ਸੀਰੀਜ਼ ਆਪਣੇ ਨਾਂ ਕਰ ਲਈ ਸੀ।ਹੁਣ ਤੀਜੇ ਮੈਚ ਵਿੱਚ ਕਲੀਨ ਸਵੀਪ ਨਾਲ ਭਾਰਤੀ ਟੀਮ ਮੈਦਾਨ ਵਿੱਚ ਉਤਰੀ ਹੈ।ਪਹਿਲਾਂ ਬਲੇਬਾਜ਼ੀ ਕਰਦੇ ਹੋਏ ਭਾਰਤ

Read More
India International Punjab Sports

ਸੁਪਰੀਪ ਕੋਰਟ ਕਰੇਗਾ ਭਾਰਤੀ ਫੁੱਟਬਾਲ ਫੈਡਰੇਸ਼ਨ ਦੀ ਸੁਣਵਾਈ

‘ਦ ਖ਼ਾਲਸ ਬਿਊਰੋ :- ਦੇਸ਼ ਦੀ ਸਰਬਉੱਚ ਅਦਾਲਤ ਨੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਫੀਫਾ ਵੱਲੋਂ ਮੁਅੱਤਲ ਕੀਤੇ ਜਾਣ ਨਾਲ ਸਬੰਧਿਤ ਫੈਸਲੇ ਉੱਤੇ ਬੁੱਧਵਾਰ ਯਾਨਿ ਕੱਲ੍ਹ ਸੁਣਵਾਈ ਦੇ ਲਈ ਤਿਆਰ ਹੋ ਗਈ ਹੈ। ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਇਹ ਮਾਮਲਾ ਇੱਕ ਸੁਪਰੀਮ ਕੋਰਟ ਦੇ ਸਾਹਮਣੇ ਰੱਖਿਆ। ਦਰਅਸਲ, ਅੱਜ ਅੰਤਰਰਾਸ਼ਟਰੀ ਫੁੱਟਬਾਲ ਦੀ ਗਵਰਨਿੰਗ ਬਾਡੀ ਫੀਫਾ ਨੇ

Read More
India International Punjab Sports

ਫੀਫਾ ਦਾ ਭਾਰਤ ਨੂੰ ਝਟ ਕਾ

‘ਦ ਖ਼ਾਲਸ ਬਿਊਰੋ :- ਅੰਤਰਰਾਸ਼ਟਰੀ ਫੁੱਟਬਾਲ ਦੀ ਗਵਰਨਿੰਗ ਬਾਡੀ ਫੀਫਾ ਨੇ ਭਾਰਤੀ ਫੁੱਟਬਾਲ ਮਹਾਸੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਫੀਫਾ ਨੇ ਤੀਜੀ ਧਿਰ ਦੇ ਦਖਲ ਕਾਰਨ ਭਾਰਤੀ ਫੁੱਟਬਾਲ ਮਹਾਸੰਘ (ਏ.ਆਈ.ਐੱਫ.ਐੱਫ.) ਦੇ ਖਿਲਾਫ ਇਹ ਕਾਰਵਾਈ ਕੀਤੀ ਹੈ। ਫੀਫਾ ਵੱਲੋਂ ਜਾਰੀ ਬਿਆਨ ਮੁਤਾਬਕ ਇਸ ਫੈਸਲੇ ਨੇ ਭਾਰਤ ਤੋਂ ਇਸ ਸਾਲ ਹੋਣ ਵਾਲੇ ਅੰਡਰ-17 ਮਹਿਲਾ

Read More
India Punjab Sports

ਪੰਜਾਬ ਦੇ ਕਾਮਨਵੈਲਥ ਜੇਤੂ 2 ਵੇਟਲਿਫਟਰ PM ਮੋਦੀ ਨੂੰ ਕੱਲ੍ਹ ਦੱਸਣਗੇ ‘ਮਨ ਦੀ ਗੱਲ’!

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਵੇਟਲਿਫਟਰ ਵਿਕਾਸ ਠਾਕੁਰ ਅਤੇ ਲਵਪ੍ਰੀਤ 13 ਅਗਸਤ ਨੂੰ ਮਿਲਣਗੇ ‘ਦ ਖ਼ਾਲਸ ਬਿਊਰੋ :- ਕਾਮਨਵੈਲਥ ਖੇਡਾਂ ਵਿੱਚ ਪੰਜਾਬ ਦੇ 4 ਖਿਡਾਰੀਆਂ ਨੇ ਵੇਟਲਿਫਟਿੰਗ ਵਿੱਚ ਮੈਡਲ ਜਿੱਤਿਆ ਸੀ ਜਿਨ੍ਹਾਂ ਵਿੱਚੋਂ 2 ਖਿਡਾਰੀ ਵਿਕਾਲ ਠਾਕੁਰ ਅਤੇ ਲਵਨਪ੍ਰੀਤ ਸਿੰਘ ਦੀ ਦੋਸਤੀ ਕਾਫੀ ਗਹਿਰੀ ਹੈ। 13 ਅਗਸਤ ਨੂੰ ਦੋਵਾਂ ਦੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ

Read More
Others Punjab Sports

ਪੰਜਾਬ ‘ਚ ਖਿਡਾਰੀਆਂ ਨੂੰ ਮੈਡਲ ਤੇ ਟੂਰਨਾਮੈਂਟ ਮੁਤਾਬਿਕ ਮਿਲੇਗੀ ਨੌਕਰੀ,ਪਰ ਇਹ ਸ਼ਰਤ ਸਭ ‘ਤੇ ਲਾਗੂ

ਗੋਲਡ ਮੈਡਲ ਜੇਤੂ ਨੂੰ ਬਣਾਇਆ ਜਾਵੇਗਾ ਕਲਾਸ ਵਨ ਅਫਸਰ ‘ਦ ਖ਼ਾਲਸ ਬਿਊਰੋ : Commonwealth game 2022 ਵਿੱਚ ਪੰਜਾਬ ਦੇ 4 ਵੇਟਲਿਫਟਰਾਂ ਨੇ ਭਾਰਤ ਨੂੰ ਤਗਮਾ ਜਿੱਤਾਇਆ ਹੈ ਇਸ ਤੋਂ ਇਲਾਵਾ ਭਾਰਤੀ ਮਹਿਲਾ ਅਤੇ ਪੁਰਸ਼ ਹਾਕੀ ਟੀਮ ਵਿੱਚ ਪੰਜਾਬੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਵਜ੍ਹਾ ਕਰਕੇ ਭਾਰਤੀ ਟੀਮ ਨੇ ਮੈਡਲ ਜਿੱਤੇ। ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਪੰਜਾਬ

Read More
Punjab Sports

ਤਗਮਾ ਜੇਤੂ ਹਰਜਿੰਦਰ ਕੌਰ ਨੂੰ ਵਧਾਈ ਦੇਣ ਉਨ੍ਹਾਂ ਦੇ ਘਰ ਪੁੱਜੇ ਖੇਡ ਮੰਤਰੀ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਅੱਜ ਰਾਸ਼ਟਰਮੰਡਲ ਖੇਡਾਂ ‘ਚ ਕਾਂਸੀ ਦਾ ਤਗ਼ਮਾ ਜੇਤੂ ਨਾਭਾ ਨੇੜਲੇ ਪਿੰਡ ਮੈਹਸ ਦੀ ਧੀ ਵੇਟ ਲਿਫਟਰ ਹਰਜਿੰਦਰ ਕੌਰ ਦੇ ਗ੍ਰਹਿ ਵਿਖੇ ਉਚੇਚੇ ਤੌਰ ‘ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਤਰਫ਼ੋ ਵਧਾਈ ਦੇਣ ਪੁੱਜੇ ਹੋਏ ਸਨ।   ਇਸ

Read More
India International Punjab Sports

CWG ਦੀ Closing ਸੈਰਾਮਨੀ ‘ਚ ਗੂੰਝਿਆ ਸਿੱਧੂ ਮੂਸੇਵਾਲਾ ਦਾ ਇਹ ਗਾਣਾ ! Sikh Mp ਨੇ ਸ਼ੇਅਰ ਕੀਤਾ ਵੀਡੀਓ

ਮੂਸੇਵਾਲਾ ਦੇ ਗੀਤ ਨਾਲ ਸਟੇਡੀਅਮ ਦੀ ਇੱਕ ਵੀਡੀਓ ਬਰਮਿੰਘਮ ਦੀ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਟਵਿੱਟਰ ‘ਤੇ ਪੋਸਟ ਕੀਤੀ ਹੈ। ‘ਦ ਖ਼ਾਲਸ ਬਿਊਰੋ : Commonwealth games 2022 ਖ਼ਤਮ ਹੋ ਗਈਆਂ ਹਨ। ਇਸ ਮੌਕੇ ਹੋਈ ਕਲੋਜਿੰਗ ਸੈਰਾਮਨੀ ਵਿੱਚ ਸਿੱਧੂ ਮੂਸੇਵਾਲਾ ਦਾ ਗਾਣਾ ਸਟੇਡੀਅਮ ਵਿੱਚ ਗੂੰਝਿਆ। ਇਸ ਨੂੰ ਕਲੋਜ਼ਿੰਗ ਸੈਰਾਮੀ ਵਿੱਚ ਸ਼ਾਮਲ ਕੀਤਾ ਗਿਆ ਸੀ। ਬਰਮਿੰਗਮ

Read More
India International Sports

CWG 2022 : ਬੈਟਮਿੰਟਨ ‘ਚ ਸਿੰਧੂ ਨੇ ਕੈਨੇਡਾ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ,ਭਾਰਤ ਨੂੰ ਪਹੁੰਚਾਇਆ ਚੌਥੇ ਨੰਬਰ

ਕਾਮਨਵੈਲਥ ਖੇਡਾਂ ਦੇ ਅਖੀਰਲੇ ਦਿਨ ਪੀਵੀ ਸਿੰਧੂ ਨੇ ਕੈਨੇਡਾ ਦੀ ਖਿਡਾਰਣ ਨੂੰ ਸਿੱਧੇ ਸੈਟਾਂ ਨਾਲ ਮਾਤ ਦਿੱਤੀ ‘ਦ ਖ਼ਾਲਸ ਬਿਊਰੋ : ਕਾਮਨਵੈਲਥ ਖੇਡ 2022 ਦੇ ਅਖੀਰਲੇ ਦਿਨ ਬੈਟਮਿੰਟਨ ਦੇ ਫਾਈਲਨ ਵਿੱਚ ਪੀਵੀ ਸਿੰਧੂ ਨੇ ਸ਼ਾਨਦਾਰ ਖੇਡ ਵਿਖਾਉਂਦੇ ਹੋਏ ਗੋਲਡ ਮੈਡਲ ਹਾਸਲ ਕੀਤਾ ਹੈ। ਸਿੰਧੂ ਨੇ ਕੈਨੇਡਾ ਦੀ ਖਿਡਾਰਣ ਨੂੰ ਸਿੱਧੇ ਸੈਟਾਂ ਵਿੱਚ ਮਾਤ ਦਿੱਤੀ। ਪਹਿਲੀ

Read More
India International Sports

CWG 2022: ਭਾਰਤ ਨੇ ਇਸ ਖੇਡ ‘ਚ ਰੱਚਿਆ ਇਤਿਹਾਸ,ਬਾਕਸਿੰਗ ‘ਚ ਜਿੱਤੇ 2 ਗੋਲਡ,ਬੈਡਮਿੰਟਨ ‘ਚ 2 ਮੈਡਲ ਪੱਕੇ

ਸਿੰਧੂ ਅਤੇ ਸੈਨ ਦੋਵੇ ਬੈਡਮਿੰਟਨ ਦੇ ਫਾਈਲਨ ਵਿੱਚ ਪਹੁੰਚੇ ‘ਦ ਖ਼ਾਲਸ ਬਿਊਰੋ : ਭਾਰਤ ਨੇ Commonwealth games 2022 ਵਿੱਚ ਇਤਿਹਾਸ ਰੱਚ ਦਿੱਤਾ ਹੈ। ਟ੍ਰਿਪਲ ਜੰਪ ਵਿੱਚ ਭਾਰਤ ਦੇ ਐਡਹਾਸ ਪਾਲ ਅਤੇ ਅਬਦੁਲਾ ਨੇ 2 ਥਾਵਾਂ ਹਾਸਲ ਕੀਤੀਆਂ ਹਨ। ਐਡਹਾਸ ਨੇ 17.03 ਮੀਟਰ ਦੀ ਦੂਰੀ ਤੈਅ ਕਰਕੇ ਗੋਲਡ ਮੈਡਲ ਜਿੱਤਿਆ ਤਾਂ ਅਬਦੁਲਾ ਨੇ 17.02 ਮੀਟਰ ਦੂਰੀ

Read More