ਮਨੂੰ ਭਾਕਰ ਨੇ ਫਿਰ ਰਚਿਆ ਇਤਿਹਾਸ, ਸਰਬਜੋਤ ਨਾਲ ਮਿਲ ਕੇ ਫਿਰ ਕੀਤਾ ਕਮਾਲ, ਭਾਰਤ ਦੇ ਖਾਤੇ ਪਾਇਆ ਇਕ ਹੋਰ ਮੈਡਲ
ਨਿਸ਼ਾਨੇਬਾਜ ਮਨੂੰ ਭਾਕਰ (Manu Bhakar) ਨੇ ਪੈਰਿਸ ਓਲਿੰਪਕ (Paris olympic) ਵਿੱਚ ਇਤਿਹਾਸ ਰਚਦਿਆ ਇਕੋਂ ਖੇਡ ਵਿੱਚ ਦੋ ਤਗਮੇ ਜਿੱਤ ਲਏ ਹਨ। ਇੱਕੋ ਓਲਿੰਪਕ ਵਿੱਚ ਦੋ ਤਗਮੇ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਮਨੂੰ ਅਤੇ ਸਰਬਜੋਤ ਦੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10 ਮੀਟਰ ਪਿਸਟਲ ਮਿਕਸਡ ਟੀਮ ਈਵੈਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ