ਚੀਨ ਨੇ ਪੈਰਿਸ ਓਲੰਪਿਕ ਦਾ ਪਹਿਲਾ ਸੋਨ ਤਮਗਾ ਜਿੱਤਿਆ
ਪੈਰਿਸ ਓਲੰਪਿਕ ‘ਚ ਪਹਿਲਾ ਸੋਨ ਤਮਗਾ ਚੀਨ ਨੂੰ ਗਿਆ। ਇਸ ਤੋਂ ਪਹਿਲਾਂ ਕਜ਼ਾਕਿਸਤਾਨ ਨੇ ਪੈਰਿਸ ਓਲੰਪਿਕ ਦਾ ਪਹਿਲਾ ਤਮਗਾ ਜਿੱਤਿਆ ਸੀ। ਚੀਨ ਨੇ ਇਹ ਗੋਲਡ ਮੈਡਲ ਸ਼ੂਟਿੰਗ ਈਵੈਂਟ ਵਿੱਚ ਜਿੱਤਿਆ ਹੈ। ਚੀਨੀ ਜੋੜੀ ਨੇ 10 ਮੀਟਰ ਏਅਰ ਰਾਈਫਲ ਦੇ ਮਿਸ਼ਰਤ ਵਰਗ ਵਿੱਚ ਇਹ ਤਗਮਾ ਜਿੱਤਿਆ ਹੈ। ਚੀਨ ਦੇ ਲੀਹਾਓ ਸ਼ੇਂਗ ਅਤੇ ਯੂਟਿੰਗ ਹੁਆਂਗ ਨੇ 10