ਮਾੜੇ ਪ੍ਰਬੰਧ ਕਾਰਨ ਸੋਨ ਤਗਮਾ ਜੇਤੂ ਥਾਮਸ ਸੈਕਸਨ ਪਾਰਕ ‘ਚ ਸੌਣ ਲਈ ਹੋਏ ਮਜ਼ਬੂਰ
ਪੈਰਿਸ ਓਲੰਪਿਕ 2024 ਦਾ ਅੱਧਾ ਸਫਰ ਲਗਭਗ ਖ਼ਤਮ ਹੋ ਗਿਆ ਹੈ। ਪੈਰਿਸ ਓਲੰਪਿਕ ‘ਚ 200 ਦੇਸ਼ਾਂ ਦੇ 10,000 ਤੋਂ ਜ਼ਿਆਦਾ ਐਥਲੀਟ ਹਿੱਸਾ ਲੈ ਰਹੇ ਹਨ ਪਰ ਇਨ੍ਹਾਂ ਐਥਲੀਟਾਂ ਲਈ ਪੈਰਿਸ ‘ਚ ਜਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ, ਉਸ ਨੂੰ ਲੈ ਕੇ ਪ੍ਰਬੰਧਕਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ। ਖੇਡਾਂ ‘ਚ ਗਰਮੀ ਤੋਂ ਅਥਲੀਟ ਪ੍ਰੇਸ਼ਾਨ