ਕਿਸਾਨਾਂ ਨੇ ਭਾਜਪਾ ਉਮੀਦਵਾਰ ਦਾ ਕੀਤਾ ਵਿਰੋਧ, ਸਵਾਲ ਪੁੱਛਣ ਲਈ ਤਿੰਨ ਪਿੰਡਾਂ ਤੱਕ ਕੀਤਾ ਪਿੱਛਾ
- by Manpreet Singh
- May 8, 2024
- 0 Comments
ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਪੰਜਾਬ ਵਿੱਚ ਭਾਜਪਾ ਉਮੀਦਵਾਰਾਂ ਨੂੰ ਘੇਰ ਕੇ ਆਪਣੀਆਂ ਮੰਗਾਂ ਸਬੰਧੀ ਸਵਾਲ ਕੀਤੇ ਜਾ ਰਹੇ ਹਨ, ਜਿਸ ਦੇ ਤਹਿਤ ਅੱਜ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਤਰਨਜੀਤ ਸਿੰਘ
ਸੰਗਰੂਰ ਤੋਂ ਲੋਕ ਸਭਾ ਚੋਣ ਲੜੇਗੀ ਕੇਜਰੀਵਾਲ ਦੀ ਭੈਣ!
- by Gurpreet Kaur
- May 8, 2024
- 0 Comments
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੂੰਹ-ਬੋਲੀ ਭੈਣ ਸਿੱਪੀ ਸ਼ਰਮਾ ਨੇ ਵੀ ਚੋਣ ਲੜਨ ਦਾ ਫੈਸਲਾ ਕਰ ਲਿਆ ਹੈ। ਉਹ ਸੰਗਰੂਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇਗੀ। ਉਸ ਨੇ ਦੱਸਿਆ ਕਿ ਉਹ 646 ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਮੈਂਬਰ ਹੈ। ਰਿਪੋਰਟਾਂ ਮੁਤਾਬਕ ਉਹ 10 ਮਈ ਨੂੰ ਆਪਣੀ ਨਾਮਜ਼ਦਗੀ ਦਾਖ਼ਲ ਕਰੇਗੀ। ਸਿੱਪੀ ਸ਼ਰਮਾ ਨੇ ਦੱਸਿਆ ਕਿ
ਕੈਪਟਨ ਦੇ ਮੋਤੀ ਮਹਿਲ ‘ਚ ਅਬਦਾਲੀ ਦਾ ਝੰਡਾ’! ‘ਸੁਖਬੀਰ ਦੇ ਸੁਖਵਿਲਾਸ ‘ਚ ਬਣੇਗਾ ਸਕੂਲ’! ‘ਮੈਂ ਤਾਂ ਪਾਠ ਰੱਖਿਆ ਫਿਰ ਅੰਦਰ ਵੜਿਆ’!
- by Manpreet Singh
- May 8, 2024
- 0 Comments
ਪਟਿਆਲਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ.ਬਲਬੀਰ ਸਿੰਘ ਦੇ ਹੱਕ ਵਿੱਚ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਤਿੱਖੇ ਹਮਲੇ ਕੀਤੇ। ਸੀਐੱਮ ਮਾਨ ਨੇ ਕਿਹਾ ਅਮਰਿੰਦਰ ਸਿੰਘ ਦਾ ਦਾਦਾ ਆਲਾ ਸਿੰਘ ਸਿੱਧੂ ਹਾਈਵੇਅ ਰਾਬਰ ਸੀ। ਉਹ ਰਾਹਗੀਰਾਂ ਨੂੰ ਲੁੱਟਦਾ ਸੀ, ਸਰਹੰਦ ਅਤੇ ਸ਼ੇਰਸ਼ਾਹ ਸੂਰੀ ਵਾਲੀ ਥਾਂ
ਛੋਟੇ ਕੱਦ ਕਰਕੇ ਮਸ਼ਹੂਰ ਗੁਰਪ੍ਰੀਤ ਦੀ ਹੋਈ ਮੌਤ, ਫਿਲਮ ਛੜਾ ਵਿੱਚ ਕਰ ਚੁੱਕਾ ਹੈ ਕੰਮ
- by Manpreet Singh
- May 8, 2024
- 0 Comments
ਛੋਟੀ ਉਮਰ ਵਿੱਚ ਵੱਡਾ ਨਾ ਬਣਾ ਚੁੱਕੇ ਕਮੇਡੀਅਨ ਗੁਰਪ੍ਰੀਤ ਸਿੰਘ ਦਾ ਅੱਜ ਦਿਹਾਂਤ ਹੋ ਗਿਆ। ਗੁਰਪ੍ਰੀਤ ਵੱਲੋਂ ਆਪਣੀ ਕਮੇਡੀ ਦੇ ਨਾਲ ਕਈ ਲੋਕਾਂ ਦੇ ਦਿੱਲ ਜਿੱਤੇ ਸਨ। ਗੁਰਪ੍ਰੀਤ ਨੇ ਮਸ਼ਹੂਰ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਨਾਲ ਫਿਲਮ ਛੜਾ ਵਿੱਚ ਕੰਮ ਕੀਤਾ ਸੀ। ਗੁਰਪ੍ਰੀਤ ਆਪਣੇ ਛੋਟੇ ਕੱਦ ਕਰਕੇ ਕਾਫੀ ਮਸ਼ਹੂਰ ਸੀ। ਉਸ ਦੀ ਮੌਤ ਦੀ ਜਾਣਕਾਰੀ ਉਸ
ਕਿਸਾਨਾਂ ਦਾ ਭਾਜਪਾ ਖ਼ਿਲਾਫ਼ ਵਿਰੋਧ ਜਾਰੀ, ਪੁਲਿਸ ਨੇ ਕੀਤੀ ਕਾਰਵਾਈ, ਪੰਧੇਰ ਨੇ ਕੀਤਾ ਨਵਾਂ ਐਲਾਨ
- by Manpreet Singh
- May 8, 2024
- 0 Comments
ਬਿਉਰੋ ਰਿਪੋਰਟ – ਕਿਸਾਨਾਂ ਵੱਲੋਂ ਲਗਾਤਾਰ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਬੁੱਧਵਾਰ 8 ਮਈ ਨੂੰ ਕਿਸਾਨ ਵੱਲੋਂ ਜਦੋਂ ਪਟਿਆਲਾ ਬਾਇਪਾਸ ‘ਤੇ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਕਿਸਾਨਾਂ ਨੂੰ ਫੜ ਕੇ ਬੜਬੇੜਾ ਪੁਲਿਸ ਥਾਣੇ ਵਿੱਚ ਲੈ ਆਈ। ਉਧਰ ਕਿਸਾਨ ਆਗੂ
ਰਵਨੀਤ ਬਿੱਟੂ ਦਾ ਕਿਸਾਨਾਂ ਨੇ ਕੀਤਾ ਵਿਰੋਧ, ਸੋਸ਼ਲ ਮੀਡੀਆ ਰਾਹੀਂ ਬਿਆਨ ਕੀਤਾ ਦਰਦ
- by Manpreet Singh
- May 8, 2024
- 0 Comments
ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਉਮੀਦਵਾਰ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕਿਸਾਨਾਂ ਵੱਲੋਂ ਲਗਾਤਾਰ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ (Ravneet Singh Bittu) ਵੀ ਕਿਸਾਨਾਂ ਦੇ ਵਿਰੋਧ ਦਾ ਸ਼ਿਕਾਰ ਹੋ ਰਹੇ ਹਨ। ਕਿਸਾਨਾਂ ਵੱਲੋਂ ਬਿੱਟੂ ਨੂੰ ਕਾਲੀਆਂ ਝੰਡੀਆਂ
ਰੈਪਰ ਨਸੀਬ ਨੇ ਦਿਲਜੀਤ ਦੀ ‘ਪੱਗ’ ਨੂੰ ਲੈ ਕੇ ਛੇੜਿਆ ਵਿਵਾਦ, ਅੱਗੋਂ ਦਿਲਜੀਤ ਨੇ ਦਿੱਤਾ ਜਵਾਬ
- by Gurpreet Kaur
- May 8, 2024
- 0 Comments
ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਪੰਜਾਬੀ ਸੁਪਰਸਟਾਰ ਦਿਲਜੀਤ ਦੁਸਾਂਝ ਦੀ ਪੱਗ ਨੂੰ ਲੈ ਕੇ ਵਿਵਾਦ ਭਖਿਆ ਹੋਇਆ ਹੈ। ਪੰਜਾਬੀ ਕਲਾਕਾਰ ਨਸੀਬ ਨੇ ਦਿਲਜੀਤ ਦੁਸਾਂਝ ਅਤੇ ਉਸ ਦੀ ਮੈਨੇਜਰ ਸੋਨਾਲੀ ਸਿੰਘ ਬਾਰੇ ਵਿਵਾਦਿਤ ਬਿਆਨ ਦਿੱਤਾ ਹੈ। ਨਸੀਬ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਦਿਲਜੀਤ ਦੀਆਂ ਬਗੈਰ ਪੱਗ ਵਾਲੀਆਂ ਫੋਟੋਆਂ ਸਾਂਝੀਆਂ ਕਰਕੇ ਕਿਹਾ ਹੈ ਕਿ ‘ਤੁਸੀਂ ਪੰਜਾਬ ਨਹੀਂ