9 ਸਤੰਬਰ ਨੂੰ ਪੰਜਾਬ ਦੇ ਸਰਕਾਰੀ ਹਸਪਤਾਲ ‘ਚ ਸਿਹਤ ਸਵੇਵਾਂ ਠੱਪ ਕਰਨਗੇ ਡਾਕਟਰ
ਪੰਜਾਬ ਦੇ ਸਰਕਾਰੀ ਹਸਪਤਾਲ ‘ਚ ਡਾਕਟਰ ਇੱਕ ਵਾਰ ਫਿਰ ਤੋਂ ਸਿਹਤ ਸਵੇਵਾਂ ਠੱਪ ਕਰਨ ਦਾ ਰਹੇ ਹਨ। ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੀਸੀਐਮਐਸਏ ਪੰਜਾਬ ਨੇ ਹੋਰ ਮੰਗਾਂ ਦੇ ਨਾਲ-ਨਾਲ 6ਵੇਂ ਸੀਪੀਸੀ ਦੇ ਡੀ ਏ ਬਕਾਏ ਅਤੇ ਰੁਕੇ ਹੋਏ ਅਸ਼ਯੋਰਡ ਕੈਰੀਅਰ ਤਰੱਕੀਆਂ ਦੇ ਅਣਸੁਲਝੇ ਮੁੱਦਿਆਂ ਨੂੰ ਲੈ ਕੇ 09 ਸਤੰਬਰ ਤੋਂ ਰਾਜ ਵਿੱਚ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸੇਵਾਵਾਂ
