India Punjab

ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਇਕਬਾਲ ਸਿੰਘ ਲਾਲਪੁਰਾ

ਸੰਤ ਭਿੰਡਰਾਵਾਲਾ ਨੂੰ ਗ੍ਰਿਫਤਾਰ ਕਰਨ ਵਾਲੇ IPS ਅਫਸਰ ਨੂੰ BJP ਨੇ ਪਾਰਟੀ ‘ਚ ਦਿੱਤਾ ਵੱਡਾ ਅਹੁਦਾ ‘ਦ ਖ਼ਾਲਸ ਬਿਊਰੋ : ਇਕਬਾਲ ਸਿੰਘ ਲਾਲਪੁਰ ਦੀ ਕੌਮੀ ਬੀਜੇਪੀ ਵਿੱਚ ਲਗਾਤਾਰ ਪ੍ਰਮੋਸ਼ਨ ਹੁੰਦੀ ਜਾ ਰਹੀ ਹੈ ਅਤੇ ਉਹ ਪਾਰਟੀ ਦੇ ਹੋਰ ਆਗੂਆਂ ਨੂੰ ਪਿੱਛੇ ਛੱਡ ਦੇ ਜਾ ਰਹੇ ਹਨ।  ਕਿਸਾਨ ਅੰਦੋਲਨ ਦੌਰਾਨ ਬੀਜੇਪੀ ਨੇ ਉਨ੍ਹਾਂ ਨੂੰ ਮੁੱਖ ਕੌਮੀ

Read More
Punjab

ਇਨ੍ਹਾਂ ਕੀਟਨਾਸ਼ਕ ਦਵਾਈਆਂ ‘ਤੇ ਲਾਈ ਪਾਬੰਦੀ ਲਗਾਈ ਪੰਜਾਬ ਸਰਕਾਰ ਨੇ

‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਾਸਮਤੀ ਚੌਲਾਂ ਦੀ ਬਰਾਮਦ ਵਿਚ ਰੁਕਾਵਟ ਪਾਉਣ ਵਾਲੇ ਕੁਝ ਕੀਟਨਾਸ਼ਕਾਂ ਦੀ ਵਿਕਰੀ, ਭੰਡਾਰਨ, ਵੰਡ ਅਤੇ ਵਰਤੋਂ ਉੱਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਹਿਲਾਂ ਹੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਨਕਲੀ ਅਤੇ ਘਟੀਆ ਦਰਜੇ ਦੇ

Read More
India Punjab

ਗੈਂ ਗਸਟਰ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ ‘ਚ ਮਿਲੀ VIP ਟ੍ਰੀਟਮੈਂਟ,ਬੈਂਸ ਦੀ ਰਿਪੋਰਟ ‘ਤੇ CM ਮਾਨ ਨੇ ਦਿੱਤੇ ਵੱਡੇ ਨਿਰਦੇਸ਼

ਯੂਪੀ ਸਰਕਾਰ ਨੇ 26 ਵਾਰ ਮੁਖਤਾਰ ਅੰਸਾਰੀ ਦੇ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਸੀ ‘ਦ ਖ਼ਾਲਸ ਬਿਊਰੋ :- ਉੱਤਰ ਪ੍ਰਦੇਸ਼ ਦੇ ਖ਼ਤਰਨਾਕ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਕਾਂਗਰਸ ਦੇ ਰਾਜ ਵਿੱਚ ਜੇਲ੍ਹ ਵਿੱਚ ਮਿਲੀ VIP ਟ੍ਰੀਟਮੈਂਟ ਨੂੰ ਲੈ ਕੇ ਵਿਧਾਨਸਭਾ ਦੇ ਅੰਦਰ ਹਰਜੋਤ ਬੈਂਸ ਅਤੇ ਸੁਖਜਿੰਦਰ ਰੰਧਾਵਾਂ ਵਿੱਚ ਤਿੱਖੀ ਬਹਿਸ ਹੋਈ ਸੀ। ਰੰਧਾਵਾ ਨੇ ਬੈਂਸ ਨੂੰ

Read More
India Punjab

14 ਸਾਲ ‘ਚ ਬਿਲਕਿਸ ਦੇ 11 ਗੁਨਾਹਗਾਰਾਂ ਦੀ ਉਮਰ ਕੈਦ ਮੁਆਫ, ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ?

ਕੀ ਉਮਰ ਕੈਦ ਦਾ ਮਤਲਬ ਸਿਰਫ 14 ਸਾਲ ਹੁੰਦਾ ਹੈ? ‘ਦ ਖ਼ਾਲਸ ਬਿਊਰੋ : ਗੁਜਰਾਤ ਦੰਗਿਆਂ ਦੌਰਾਨ ਬਿਲਕਿਸ ਬਾਨੋ ਦੇ ਨਾਲ ਹੋਏ ਗੈਂ ਗ ਰੇ ਪ ਅਤੇ ਉਸ ਦੀ 3 ਸਾਲ ਦੀ ਬੱਚੀ ਦੇ ਕ ਤਲ ਮਾਮਲੇ ਵਿੱਚ 2008 ਨੂੰ CBI ਦੀ ਸਪੈਸ਼ਲ ਕੋਰਟ ਨੇ 11 ਦੋ ਸ਼ੀਆ ਨੂੰ ਉਮਰ ਕੈਦ ਦੀ ਸ ਜ਼ਾ ਸੁਣਾਈ

Read More
Punjab

ਭਗਵੰਤ ਮਾਨ ਤੁਹਾਡੇ ਅਤੇ ਅਕਾਲੀ ਦਲ ‘ਚ ਕੋਈ ਫ਼ਰਕ ਨਹੀਂ : ਸੁਖਜਿੰਦਰ ਰੰਧਾਵਾ

‘ਦ ਖ਼ਾਲਸ ਬਿਊਰੋ : ਪੰਜਾਬ ‘ਚ ਖੁੱਲ੍ਹੇ ਮੁਹੱਲਾ ਕਲੀਨਿਕ ‘ਤੇ CM ਭਗਵੰਤ ਮਾਨ ਦੀ ਫੋਟੋ ਨੇ ਸਿਆਸੀ ਖਲਬਲੀ ਮਚਾ ਦਿੱਤੀ ਹੈ। ਭਗਵੰਤ ਮਾਨ ਦੇ ਚੋਣ ਤੋਂ ਪਹਿਲਾਂ ਦਿੱਤੇ ਬਿਆਨ ਨੂੰ ਲੈ ਕੇ ਵਿਰੋਧੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਹੈ ਜਿਸ ਵਿੱਚ ਮਾਨ ਨੇ ਸਰਕਾਰੀ ਸਕੀਮਾਂ ਤੇ ਮੁੱਖ ਮੰਤਰੀ ਦੀ ਫੋਟੋ ਦੀ ਕਾਫੀ ਆਲੋਚਨਾ ਕੀਤੀ ਸੀ।

Read More
India Punjab

ਪ੍ਰਧਾਨ ਮੰਤਰੀ 24 ਅਗਸਤ ਨੰ ਆਉਣਗੇ ਪੰਜਾਬ

‘ਦ ਖ਼ਾਲਸ ਬਿਊਰੋ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਪੰਜਾਬ ਆਉਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊ ਚੰਡੀਗੜ੍ਹ ਮੁੱਲ੍ਹਾਂਪੁਰ ਵਿਖੇ ਬਣੇ ਹੋਮੀ ਭਾਵਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਨਗੇ। ਇਹ ਕੇਂਦਰ ਕੈਂਸਰ ਦੇ ਕਿਫ਼ਾਇਤੀ ਇਲਾਜ ਲਈ ਮੀਲ ਪੱਥਰ ਸਾਬਿਤ ਹੋਵੇਗਾ, ਜੋ ਕਿ ਗੁਆਂਢੀ ਸੂਬਿਆਂ ਦੇ ਕੈਂਸਰ ਮਰੀਜ਼ਾਂ ਲਈ ਵੀ ਵਰਦਾਨ

Read More
Punjab

ਮੂਸੇਵਾਲਾ ਕ ਤਲ ਦੇ ਚਸ਼ਮਦੀਦ ਦਾ ਵੀਡੀਓ ਵਾਇਰਲ,22 ਮਿੰਟ ਤੱਕ ਥਾਰ ‘ਚ ਬੈਠੇ ਦੋਸਤਾਂ ‘ਤੇ ਚੁੱਕੇ ਵੱਡੇ ਸਵਾਲ

29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤ ਲ ਹੋਇਆ ਸੀ, ਹੁਣ ਤੱਕ 3 ਸ਼ੂਟਰ ਗ੍ਰਿਫਤਾਰ 2 ਦੀ ਐਨਕਾਉਂਟਰ ਵਿੱਚ ਮੌ ਤ ‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌ ਤ ਨੂੰ ਲੈ ਕੇ ਰੋਜ਼ਾਨਾ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ।  ਕੁਝ ਦਿਨ ਪਹਿਲਾਂ ਪਿਤਾ ਬਲਕੌਰ ਸਿੰਘ ਨੇ ਜਲਦ ਹੀ ਆਪਣੇ ਪੁੱਤਰ ਦੇ

Read More
India Khaas Lekh Khalas Tv Special Punjab

ਮਦਨ ਲਾਲ ਢੀਂਗਰਾ ਦੀ ਕੁਰ ਬਾਨੀ ‘ਤੇ ਵਿਸ਼ੇਸ਼ : ਵਤਨਾਂ ਦੇ ਸਿਰ ‘ਤੇ ਰਹਿੰਦਾ ਏ ਹਰ ਦਮ ਅਹਿਸਾਨ ਸ਼ ਹੀਦਾਂ ਦਾ

‘ਦ ਖ਼ਾਲਸ ਬਿਊਰੋ : ਦੇਸ਼ ਦੀ ਆਜ਼ਾਦੀ ਲਈ ਕਰਜ਼ਨ ਵਾਇਲੀ ਨੂੰ ਮਾ ਰਨ ਕਰਕੇ 17 ਅਗਸਤ 1909 ਵਿੱਚ  ਫਾਂਸੀ ਚੜੇ ਅੰਮ੍ਰਿਤਸਰ ਦੇ ਜੰਮੇ ਸੂਰਮੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਅੱਜ ਸ਼ ਹੀਦੀ ਦਿਹਾੜਾ ਹੈ। ਸ਼ਹੀਦ ਮਦਨ ਲਾਲ ਢੀਂਗਰਾ ਪਹਿਲੇ ਫਾਂਸੀ ਉੱਤੇ ਚੜਨ ਵਾਲੇ ਸ਼ਹੀਦ ਸਨ। ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਅਮੀਰ ਘਰਾਂ ਦੇ

Read More
Punjab

“ਆਪ” ਵਿਧਾਇਕ ਨੂੰ ਮਿਲੀ ਧਮ ਕੀ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਜਾਨੋਂ ਮਾਰ ਨ ਦੀਆਂ ਧਮ ਕੀਆਂ ਮਿਲੀਆਂ ਹਨ। ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਨੇ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਫੋਨ ਕਰਕੇ ਜਾਨੋਂ ਮਾ ਰ ਨ ਦੀ ਧਮ ਕੀ ਦਿੱਤੀ ਹੈ। ਧਮ ਕੀ ਦੇਣ ਵਾਲੇ ਵਿਅਕਤੀਆਂ

Read More
Punjab

ਆਮ ਆਦਮੀ ਕਲੀਨਿਕਾਂ ‘ਚ ਟੈਸਟਾਂ ਨੂੰ ਲੈ ਕੇ ਪ੍ਰਗਟ ਸਿੰਘ ਨੇ ਮਾਨ ਸਰਕਾਰ ਨੂੰ ਲਿਆ ਨਿਸ਼ਾਨੇ ‘ਤੇ

‘ਦ ਖ਼ਾਲਸ ਬਿਊਰੋ : ਸਾਬਕਾ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਪੰਜਾਬ ਸਰਕਾਰ ਵਲੋਂ ਖੋਲ੍ਹੇ ਗਏ ਆਮ ਆਦਮੀ ਕਲੀਨਿਕਾਂ ਨੂੰ ਲੈ ਕੇ ਮਾਨ ਸਰਕਾਰ ਨੂੰ ਘੇਰਿਆ ਹੈ। ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੋ 100 ਟੈਸਟ ਬੋਲ ਰਹੇ ਹਨ, ਪਰ ਇਹ ਝੂਠ ਨਿਕਲਿਆ ਹੈ। ਸਿਰਫ 41 ਟੈਸਟਾਂ ਦੀ ਲਿਸਟ ਹੈ, ਜਿਸ ਵਿਚੋਂ ਇਕ

Read More