VIDEO- ਅੱਜ ਦੀਆਂ 5 ਵੱਡੀਆਂ ਖ਼ਬਰਾਂ | THE KHALAS TV
- by Manpreet Singh
- September 30, 2024
- 0 Comments
ਫਿਲਮ ‘ਐਮਰਜੈਂਸੀ’ ਦੇ ਪ੍ਰੋਡੂਸਰਾਂ ਨੇ ਮੰਨੀ ਸੈਂਸਰ ਬੋਰਡ ਦੀ ਸ਼ਰਤ! ‘ਬੈਨ ਹੋਏ ਫਿਲਮ, ਅਸੀਂ ਨਹੀ ਚੱਲਣ ਦੇਣੀ!’
- by Preet Kaur
- September 30, 2024
- 0 Comments
ਬਿਉਰੋ ਰਿਪੋਰਟ – ਬੰਬੇ ਹਾਈਕੋਰਟ (BOMBAY HIGH COURT) ਨੇ ਕੰਗਨਾ ਰਣੌਤ (KANGNA RANAUT) ਦੀ ਫਿਲਮ ਐਮਰਜੈਂਸੀ (FILM EMERGENCY) ਦੀ ਸੁਣਵਾਈ ਅਖ਼ੀਰਲੇ ਦੌਰ ਵਿੱਚ ਪਹੁੰਚ ਗਈ ਹੈ। ਫਿਲਮ ਦੇ ਪ੍ਰੋਡੂਸਰ ਜ਼ੀ ਸਟੂਡੀਓ ਦੇ ਵਕੀਲ ਨੇ ਕੋਰਟ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਰਿਵਾਇਜ਼ਿੰਗ ਕਮੇਟੀ ਵੱਲੋਂ ਕੁਝ ਸੀਨ ਨੂੰ ਹਟਾਉਣ ਦੀ ਮੰਗ ਨੂੰ ਮੰਨ ਲਿਆ ਹੈ। ਉਨ੍ਹਾਂ
ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਸਰਬਸੰਮਤੀ ਨਾਲ ਨਹੀਂ ਚੁਣਿਆ ਸਰਪੰਚ! ਇਸ ਉਮੀਦਵਾਰ ਨੇ ਪੇਸ਼ ਕੀਤੀ ਦਾਅਵੇਦਾਰੀ
- by Preet Kaur
- September 30, 2024
- 0 Comments
ਬਿਉਰੋ ਰਿਪੋਰਟ – ਪੰਜਾਬ ਵਿੱਚ ਜਿੱਥੇ ਸਰਬਸੰਮਤੀ ਦੇ ਨਾਲ ਪੰਚ ਅਤੇ ਸਰਪੰਚ (PUNJAB PANCHAYAT ELECTION 2024) ਚੁਣਨ ਦੇ ਨਾਂ ਦੇ ਕਰੋੜਾਂ ਦੀ ਬੋਲੀ ਲੱਗ ਰਹੀ ਹੈ, ਉੱਥੇ ਦੂਜੇ ਪਾਸੇ ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ (SIDHU MOOSAWALA) ਦੇ ਪਿੰਡ ਮੂਸਾ ਵਿੱਚ ਵੀ ਪੰਚਾਇਤੀ ਚੋਣਾਂ ਦੀਆਂ ਸਰਗਰਮੀਆਂ ਤੇਜ਼ ਹਨ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ (BALKAUR SINGH)
ਕਿਸਾਨਾਂ ਦਾ DC ਨੂੰ ਮੰਗ ਪੱਤਰ! ‘ਸਰਕਾਰ ਪਰਾਲੀ ਚੁੱਕਣ ’ਚ ਮਦਦ ਕਰੇ, ਨਹੀਂ ਤਾਂ ਖੇਤ ਵਿੱਚ ਹੀ ਸਾੜੀ ਜਾਵੇਗੀ’
- by Preet Kaur
- September 30, 2024
- 0 Comments
ਬਿਉਰੋ ਰਿਪੋਰਟ: ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਤੇ ਇਸ ਵੇਲੇ ਕਿਸਾਨਾਂ ਵੱਲੋਂ ਖੇਤਾਂ ਵਿੱਚ ਪਰਾਲੀ ਸਾੜਨ ਦਾ ਮੁੱਦਾ ਗਰਮਾਇਆ ਹੋਇਆ ਹੈ। ਸਰਕਾਰ ਤੇ ਪ੍ਰਸ਼ਾਸਨ ਲਗਾਤਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰ ਰਹੇ ਹਨ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਅਤੇ ਪ੍ਰਸ਼ਾਸਨ ਕਿਸਾਨਾਂ ਦੀ ਆਰਥਿਕ ਪੱਧਰ ’ਤੇ ਮਦਦ ਨਹੀਂ ਕਰਦਾ,
VIDEO – 5 ਵਜੇ ਤੱਕ ਦੀਆਂ 12 ਖਾਸ ਖ਼ਬਰਾਂ | 30 September | THE KHALAS TV
- by Preet Kaur
- September 30, 2024
- 0 Comments
ਪਰਾਲੀ ਦੇ ਹੱਲ ਲਈ ਕੀਤਾ ਜਾਵੇਗਾ ਜਾਗਰੂਕ! ‘ਉੱਨਤ ਕਿਸਾਨ’ ਐਪ ਕੀਤਾ ਲਾਂਚ
- by Manpreet Singh
- September 30, 2024
- 0 Comments
ਬਿਉਰੋ ਰਿਪੋਰਟ – ਪਰਾਲੀ ਪ੍ਰਬੰਧਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਵੱਲੋਂ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਰਾਲੀ ਦੇ ਮਸਲੇ ਨੂੰ ਲੈ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮੀਟਿੰਗ ਵਿਚ ਚਰਚਾ ਕੀਤੀ ਗਈ ਹੈ। ਸਾਰੇ ਜ਼ਿਲ੍ਹਿਆਂ ਦੇ ਡੀਸੀ ਨੂੰ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਹੁਕਮ ਦਿੱਤੇ
ਮੈਟਰੋ ਡਿਪੂ ਲਈ ਨਿਊ ਚੰਡੀਗੜ੍ਹ ਵਿੱਚ 45 ਏਕੜ ਜ਼ਮੀਨ ਅਲਾਟ ਕਰੇਗੀ ਪੰਜਾਬ ਸਰਕਾਰ
- by Preet Kaur
- September 30, 2024
- 0 Comments
ਬਿਉਰੋ ਰਿਪੋਰਟ: ਪੰਜਾਬ ਸਰਕਾਰ ਆਖ਼ਰ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਟ੍ਰਾਈਸਿਟੀ ਮੈਟਰੋ ਪ੍ਰੋਜੈਕਟ ਦੇ ਤਹਿਤ ਇੱਕ ਡਿਪੂ ਦੇ ਨਿਰਮਾਣ ਲਈ ਨਿਊ ਚੰਡੀਗੜ੍ਹ ਵਿੱਚ 45 ਏਕੜ (18 ਹੈਕਟੇਅਰ) ਜ਼ਮੀਨ ਅਲਾਟ ਕਰਨ ਲਈ ਸਹਿਮਤ ਹੋ ਗਈ ਹੈ। ਇਹ ਡਿਪੂ ਆਉਣ ਵਾਲੀਆਂ ਮੈਟਰੋ ਲਾਈਨਾਂ ਨਾਲ ਸਬੰਧਿਤ ਨਿਰੀਖਣ ਅਤੇ ਰੱਖ-ਰਖਾਅ ਦੇ ਕੰਮਾਂ ਲਈ ਮਹੱਤਵਪੂਰਨ ਹੋਵੇਗਾ। ਡਿਪੂ ਲਈ ਜ਼ਮੀਨ
ਮੁਹਾਲੀ ’ਚ ਫੌਜੀ ਨੇ ਕੈਫੇ ਮਾਲਕ ’ਤੇ ਚਲਾਈ ਗੋਲੀ! 7000 ਰੁਪਏ ਦੇ ਉਧਾਰ ਨੂੰ ਲੈ ਕੇ ਹੋਇਆ ਵਿਵਾਦ
- by Preet Kaur
- September 30, 2024
- 0 Comments
ਬਿਉਰੋ ਰਿਪੋਰਟ: ਮੁਹਾਲੀ ਵਿੱਚ ਸਿਰਫ 7 ਹਜ਼ਾਰ ਰੁਪਏ ਦੇ ਉਧਾਰ ਨੂੰ ਲੈ ਕੇ ਹੋਏ ਝਗੜੇ ਕਾਰਨ ਫੌਜ ’ਚੋਂ ਗੈਰ-ਹਾਜ਼ਰ ਚੱਲ ਰਹੇ ਸਤਵੰਤ ਸਿੰਘ ਅਤੇ ਉਸ ਦੇ ਸਾਥੀ ਉਦਿਤ ਸ਼ੌਕੀਨ ਨੇ ਸੈਕਟਰ-68 ਸਥਿਤ ਨਿਊ ਮਾਰਕੀਟ ਵਿੱਚ ਕੈਫੇ ਚਲਾਉਣ ਵਾਲੇ ਜਸ਼ਨਜੀਤ ਸਿੰਘ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਗੋਲੀ ਚਲਾਉਣ ਦੀ ਕੋਸ਼ਿਸ਼ ਦੌਰਾਨ ਜਸ਼ਨਜੀਤ ਨੇ ਸਤਵੰਤ ਦਾ ਹੱਥ
