ਬਾਠ ਦੀ ਪਤਨੀ ਨੇ DGP ਨੂੰ ਲਿਖੀ ਚਿੱਠੀ ! ਮੁਲਜ਼ਮ ਪੁਲਿਸ ਮੁਲਾਜ਼ਮਾਂ ਖਿਲਾਫ਼ ਇਹ ਐਕਸ਼ਨ ਲੈਣ ਦੀ ਕੀਤੀ ਮੰਗ
ਬਿਉਰੋ ਰਿਪੋਰਟ – ਕਰਨਲ ਬਾਠ ਕੁੱਟਮਾਰ ਮਾਮਲੇ ਵਿੱਚ ਪਤਨੀ ਜਸਵਿੰਦਰ ਕੌਰ ਬਾਠ ਨੇ ਹੁਣ ਪੰਜਾਬ ਦੇ DGP ਗੌਰਵ ਯਾਦਵ ਨੂੰ ਚਿੱਠੀ ਲਿਖੀ ਹੈ । ਚਿੱਠੀ ਵਿੱਚ ਸਸਪੈਡ ਕੀਤੇ ਗਏ ਮੁਲਜ਼ਮ ਮੁਲਾਜ਼ਮਾਂ ਦੇ ਪਟਿਆਲਾ ਤੋਂ ਬਾਹਰ ਤਬਾਦਲੇ ਦੀ ਮੰਗ ਕੀਤੀ ਗਈ ਹੈ । ਕਰਨਲ ਬਾਠ ਦੇ ਨਾਲ ਕੁੱਟਮਾਰ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ 12 ਪੁਲਿਸ
