ਮੁਹਾਲੀ ਕੋਰਟ ਵੱਲੋਂ ਦੂਜਾ ਅਰੈਸਟ ਵਾਰੰਟ ਜਾਰੀ, 25 ਸਤੰਬਰ ਤੱਕ ਪੇਸ਼ ਹੋਵੇ ਸੈਣੀ
‘ਦ ਖ਼ਾਲਸ ਬਿਊਰੋ:- ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਖਿਲਾਫ਼ ਨਵੇਂ ਅਰੈਸਟ ਵਾਰੰਟ ਜਾਰੀ ਕੀਤੇ ਗਏ ਹਨ। ਮੁਹਾਲੀ ਕੋਰਟ ਨੇ ਸੈਣੀ ਦੇ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਅਦਾਲਤ ਨੇ ਮਟੌਰ ਥਾਣਾ ਮੁਖੀ ਨੂੰ 25 ਤਰੀਕ ਤੱਕ ਸੈਣੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ। SIT ਵੱਲੋਂ ਸੈਣੀ ਦੇ
