ਹੁਸ਼ਿਆਰਪੁਰ ਜ਼ਿਲ੍ਹੇ ‘ਚ ਸਾਈਨ ਬੋਰਡਾਂ ‘ਤੇ ਲਿਖੇ ਖਾਲਿਸਤਾਨ ਦੇ ਨਾਅਰੇ
‘ਦ ਖ਼ਾਲਸ ਬਿਊਰੋ :- ਹੁਸ਼ਿਆਰਪੁਰ ਦੇ ਹਲਕਾ ਬੰਗਾ ‘ਚ ਖਾਲਿਸਤਾਨ ਸਮਰਥਕਾਂ ਵੱਲੋ ਵੱਖ-ਵੱਖ ਪਿੰਡਾਂ ‘ਚ 17 ਨਵੰਬਰ ਦੀ ਦੇਰ ਰਾਤ ਖਾਲਿਸਤਾਨ ਦੇ ਨਾਅਰੇ ਲਿਖੇ ਗਏ। ਇਹ ਨਾਅਰੇ ਮਾਹਿਲਪੁਰ ਰੋਡ ਦੇ ਵੱਖ-ਵੱਖ ਜਗ੍ਹਾ ‘ਤੇ ਸਾਈਨ ਬੋਰਡਾਂ ‘ਤੇ ਲਿਖੇ ਵਿਖਾਈ ਦਿੱਤੇ। ਜਿਸ ਵਿੱਚ ਭਰੋਲੀ ਮੋੜ ਸੰਧਵਾ ਸੁੰਢ ਬੱਸ ਅੱਡੇ ਤੇ ਬੰਦ ਦੁਕਾਨਾਂ ਦੇ ਸ਼ਟਰਾਂ ‘ਤੇ ਨਹਿਰੀ ਵਿਭਾਗ ਦੀ
