ਬੀਜੇਪੀ ਲੀਡਰ ਨੂੰ 10 ਵਾਰ ਖੇਤੀ ਕਾਨੂੰਨ ਪੜ੍ਹ ਕੇ ਵੀ ਨਹੀਂ ਦਿਸਿਆ ਕੁੱਝ ਕਾਲਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਕਿਹਾ ਕਿ ‘ਕਿਸਾਨ ਲੀਡਰ ਬੇਈਮਾਨ ਹਨ। ਹੁਣ ਇਨ੍ਹਾਂ ਨੂੰ ਮੀਡੀਆ ਕਵਰੇਜ ਮਿਲਣੀ ਬੰਦ ਹੋ ਗਈ ਹੈ, ਇਸ ਲਈ ਇਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਕਾਨੂੰਨ ਰੱਦ ਕਰਨ ਦੀ ਚਿੱਠੀ ਲਿਖ ਦਿੱਤੀ
