ਪੁੱਤਾਂ ਨੂੂੰ ਅਫ਼ਸਰ ਬਣਾਉਣ ਵਾਲੀ ਨੂੰ ਮਾਂ ਨੂੰ ਮਰਨ ਵੇਲੇ ਸਿਰ ‘ਤੇ ਛੱਤ ਅਤੇ ਤਨ ‘ਤੇ ਕਪੜਾ ਵੀ ਨਸੀਬ ਨਾ ਹੋਇਆ
‘ਦ ਖ਼ਾਲਸ ਬਿਊਰੋ :- ਮੁਕਤਸਰ ਦੇ ਬੂੜਾ ਗੁੱਜਰ ਰੋਡ ‘ਤੇ ਸਥਿਤ ਪਲਾਟ ‘ਚ ਕਈ ਸਾਲਾਂ ਤੋਂ ਇੱਕ 80 ਸਾਲ ਦੀ ਮਾਤਾ ਜੋ ਕਿ ਦੋ ਫੁੱਟ ਉੱਚੀ ਤੇ ਚਾਰ ਫੁੱਟ ਚੌੜੀ ਕੰਧ ‘ਤੇ ਰੱਖੀ ਪੱਥਰ ਦੀ ਸਿੱਲ ਥੱਲੇ ਬਣੇ ਘੁਰਨੇ ‘ਚ ਜ਼ਿੰਦਗੀ ਗੁਜ਼ਾਰਣ ਨੂੰ ਮਜਬੂਰ ਸੀ, ਨੇ ਆਪਣੀ ਜ਼ਿੰਦਗੀ ਦਾ ਆਖਿਰੀ ਸਾਹ ਲੈ ਕੂਚ ਕਰ ਗਈ।