ਘਰ ਦਾ ਮੁਖੀ ਹੀ ਬਣਿਆ ਪਰਿਵਾਰ ਲਈ ਜੱਲਾਦ, ਚਾਰ ਜੀਆਂ ਦਾ ਕਤਲ ਕਰ ਹੋਇਆ ਫਰਾਰ
‘ਦ ਖ਼ਾਲਸ ਬਿਊਰੋ ( ਲੁਧਿਆਣਾ ) :- ਹੰਬੜਾ ਰੋਡ ਦੀ ਮਯੂਰ ਕਾਲੋਨੀ ਵਿੱਚ ਇੱਕ ਵਿਅਕਤੀ ਆਪਣੇ ਹੀ ਪਰਿਵਾਰ ਦੇ ਲਈ ਜਲਾਦ ਬਣ ਗਿਆ। ਸੂਤਰਾਂ ਦੀ ਜਾਣਕਾਰੀ ਮੁਤਾਬਿਕ ਇਸ ਸ਼ਖ਼ਸ ਨੇ ਆਪਣੇ ਹੀ ਪਰਿਵਾਰ ਦੇ 4 ਜੀਆਂ ਦਾ ਬੜੀ ਬੇਰਹਿਮੀ ਨਾਲ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ, ਅਤੇ ਫ਼ਿਰ ਸੂਸਾਇਡ ਨੋਟ ਛੱਡ ਕੇ ਆਪ ਫ਼ਰਾਰ ਹੋ