ਪਟਾਕਿਆਂ ਦੇ ਚੰਗਿਆੜੇ ਕਾਰਨ ਸੂਤੀ ਕੱਪੜਿਆਂ ਦੀ ਫੈਕਟਰੀ ਨੂੰ ਲੱਗੀ ਅੱਗ
‘ਦ ਖ਼ਾਲਸ ਬਿਊਰੋ ( ਫਾਜ਼ਿਲਕਾ ) :- ਅੱਜ ਸਵੇਰੇ 4 ਵਜੇ ਅਬੋਹਰ ‘ਚ ਬੰਸਲ ਫੈਕਟਰੀ ਵਿੱਚ ਅੱਗ ਲੱਗ ਗਈ, ਅੱਗ ਐਨੀ ਭਿਆਨਕ ਲੱਗੀ ਕਿ ਉਸ ਉੱਤੇ ਕਾਬੂ ਪਾਉਣ ਲਈ ਅਬੋਹਰ-ਫਾਜ਼ਿਲਕਾ ਤੇ ਮਲੋਟ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਵਾਉਣਿਆ ਪੈ ਗਈਆ। ਅੱਗ ਬੁਝਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਅੱਗ ਉੱਤੇ ਕਾਬੂ ਨਹੀਂ