ਪੀ.ਜੀ ‘ਚ ਲੱਗੀ ਅੱਗ ‘ਚ ਝੁਲਸੀਆਂ 3 ਕੁੜੀਆਂ
ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ-32 ਡੀ ਵਿੱਚ ਦੁਪਹਿਰ ਵੇਲੇ ਪੀ.ਜੀ. ਹਾਊਸ ’ਚ ਅਚਾਨਕ ਅੱਗ ਲੱਗਣ ਗਈ ਜਿਸ ਕਾਰਨ ਅੱਗ ‘ਚ ਝੁਲਸੀਆਂ ਤਿੰਨ ਲੜਕੀਆਂ ਦੀ ਮੌਤ ਹੋ ਗਈ। ਦੋ ਲੜਕੀਆਂ ਗੰਭੀਰ ਜ਼ਖ਼ਮੀ ਹੋ ਗਈਆਂ ਹਨ। ਇਨ੍ਹਾਂ ਲੜਕੀਆਂ ਵਿੱਚੋਂ ਇਕ ਨੇ ਮਕਾਨ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ