ਦਿੱਲੀ ਵਿੱਚ ਹਿੰਦੂ ਬਣੇ ਹਮਲਾਵਰ,ਪੰਜਾਬ ‘ਚ ਹਿੰਦੂ ਲੀਡਰਾਂ ਨੂੰ ਸੁਰੱਖਿਆ
ਚੰਡੀਗੜ੍ਹ- ਹਿੰਦੂ ਆਗੂਆਂ ਨੂੰ ਪਿਛਲੇ ਸਮੇਂ ਦੌਰਾਨ ਵੱਖ-ਵੱਖ ਗਰਮ ਖਿਆਲੀ ਗਰੁੱਪਾਂ ਵੱਲੋਂ ਧਮਕੀ ਮਿਲਣ ਦੌਰਾਨ ਸ਼ਿਵ ਸੈਨਾ ਆਗੂ ਅਮਿਤ ਅਰੋੜਾ ’ਤੇ ਹੋਏ ਹਮਲੇ ਮਗਰੋਂ ਹਿੰਦੂ ਆਗੂਆਂ ਵੱਲੋਂ ਪੁਲਿਸ ਖਿਲਾਫ਼ ਕੀਤੇ ਜਾ ਰਹੇ ਵਿਰੋਧ ਨੂੰ ਸ਼ਾਂਤ ਕਰਨ ਲਈ ਪੁਲਿਸ ਨੇ 24 ਹਿੰਦੂ ਆਗੂਆਂ ਦੀ ਸੁਰੱਖਿਆ ਵਧਾ ਦਿੱਤੀ ਹੈ। ਹਮੇਸ਼ਾ ਨਫ਼ਰੀ ਘੱਟ ਹੋਣ ਦਾ ਰੋਣਾ ਰੋਣ ਵਾਲੀ