ਪਬਜੀ ਖੇਡਣ ਤੋਂ ਰੋਕਣ ‘ਤੇ 12 ਸਾਲਾ ਮੁੰਡੇ ਨੇ ਦਿੱਤੀ ਜਾਨ
‘ਦ ਖ਼ਾਲਸ ਬਿਊਰੋ :- ਮੋਬਾਈਲ ਫੋਨ ’ਤੇ ਪਬਜੀ ਗੇਮ ਖੇਡਣ ਤੋਂ ਰੋਕਣ ’ਤੇ ਛੇ ਦਿਨ ਪਹਿਲਾਂ ਰੁੱਸ ਕੇ ਘਰੋਂ ਭੱਜੇ ਸਥਾਨਕ ਭਾਰਤ ਨਗਰ ਦੇ 12 ਸਾਲਾ ਲੜਕੇ ਆਰੀਅਨ ਦੀ ਲਾਸ਼ ਅੱਜ ਗੋਤਾਖੋਰਾਂ ਨੂੰ ਭਾਖੜਾ ਨਹਿਰ ਵਿੱਚੋਂ ਮਿਲੀ ਹੈ। ਇਹ ਬੱਚਾ ਹੁਣੇ ਸੱਤਵੀਂ ਜਮਾਤ ’ਚ ਹੋਇਆ ਸੀ। ਜ਼ਿਕਰਯੋਗ ਹੈ ਕਿ 20 ਅਪ੍ਰੈਲ ਨੂੰ ਜਦੋਂ ਬੱਚਾ ਮੋਬਾਈਲ