ਪੰਜਾਬੀਆਂ ਨੂੰ ਹੋਰ ਲੁੱਟਣ ਤੁਰੀ ਪੰਜਾਬ ਸਰਕਾਰ, ਇੰਤਕਾਲ ਫੀਸਾਂ ‘ਚ ਦੁਗਣੇ ਵਾਧੇ ਹੋਣ ਵਾਲੇ ਨੇ
‘ਦ ਖ਼ਾਲਸ ਬਿਊਰੋ :- ਪੈਟਰੋਲ – ਡੀਜ਼ਲ ਦੇ ਵਾਧੇ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਇੰਤਕਾਲ ਫ਼ੀਸ ਦੁੱਗਣੀ ਕਰਨ ਦੀ ਤਿਆਰੀ ਖਿੱਚ ਲਈ ਹੈ, ਜਿਸ ਨਾਲ ਆਮ ਜਨਤਾ ’ਤੇ ਕਰੋੜਾਂ ਰੁਪਏ ਦਾ ਬੋਝ ਪਵੇਗਾ। 8 ਜੁਲਾਈ ਨੂੰ ਪੰਜਾਬ ਮੰਤਰੀ ਮੰਡਲ ‘ਚ ਹੋਣ ਵਾਲੀ ‘ਵਰਚੁਅਲ’ ਮੀਟਿੰਗ ‘ਚ ਇੰਤਕਾਲ ਫ਼ੀਸ ਦੁੱਗਣੀ ਕੀਤੇ ਜਾਣ ਨੂੰ ਹਰੀ ਝੰਡੀ ਮਿਲਣ